Home » Archives for dailykhabar » Page 549

Author - dailykhabar

Home Page News Technology

ਜਲਦ ਬੰਦ ਹੋ ਸਕਦੇ ਨੇ ‘ਫ਼ੇਸਬੁਕ’ ਤੇ ‘ਇੰਸਟਾਗ੍ਰਾਮ’, ਮੁਸੀਬਤ ‘ਚ ਫ਼ਸੇ ਜ਼ੁਕਰਬਰਗ…

ਫੇਸਬੁੱਕ ਦਾ ਨਾਂ ਪਿਛਲੇ ਸਾਲ ਅਕਤੂਬਰ ‘ਚ ਬਦਲਿਆ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਨੂੰ ‘ਮੇਟਾ’ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ...

Home Page News India India News

ਪੰਜਾਬ: 6ਵੀਂ ਤੋਂ ਉੱਪਰ ਦੀਆਂ ਆਫਲਾਈਨ ਕਲਾਸਾਂ ਸ਼ੁਰੂ, ਸੂਬੇ ‘ਚ ਐਂਟਰੀ ਲਈ ਨਵੀਆਂ ਪਾਬੰਦੀਆਂ ਲਾਗੂ…

ਪੰਜਾਬ ਵਿਚ ਕੋਰੋਨਾ ਮਾਮਲਿਆਂ ਤੋਂ ਰਾਹਤ ਮਿਲਣ ਦੇ ਨਾਲ ਨਾਲ ਪਾਬੰਦੀਆਂ ਵਿਚ ਕੁਝ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ। ਇਸੇ ਵਿਚਾਲੇ ਪੰਜਾਬ ਵਿੱਚ ਅੱਜ ਤੋਂ ਸਕੂਲ ਖੋਲ੍ਹ ਦਿੱਤੇ ਗਏ ਹਨ।...

Home Page News India India News

ਜਬਰ-ਜ਼ਨਾਹ ਦੇ ਦੋਸ਼ੀ ਰਾਮ ਰਹੀਮ ਨੂੰ 21 ਦਿਨਾਂ ਦੀ ਪੇਰੋਲ, ਹਰਿਆਣਾ ‘ਚ ਸੁਰੱਖਿਆ ਸਖਤ…

ਹਰਿਆਣਾ ਦੀ ਰੋਹਤਕ ਜੇਲ ਵਿਚ ਬੰਦ ਸਿਰਸਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ 21 ਦਿਨਾਂ ਦੀ ਪੇਰੋਲ ਦੇ ਦਿੱਤੀ ਹੈ। ਉਹ ਜਬਰ-ਜ਼ਨਾਹ ਤੇ ਕਤਲ ਦੇ...

Home Page News India India News

 ਮਾਹੀ ਗਿੱਲ ਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਹੋਣਗੇ BJP ‘ਚ ਸ਼ਾਮਲ…

ਪੰਜਾਬ ਵਿਧਾਨ ਸਭਾ ਚੋਣਾਂ ਸਿਰਫ ਦੋ ਹਫਤਿਆਂ ਦਾ ਸਮਾਂ ਬਾਕੀ ਹੈ। 20 ਫਰਵਰੀ ਨੂੰ ਸੂਬੇ ਵਿੱਚ ਵੋਟਾਂ ਪੈਣਗੀਆਂ। ਪੰਜਾਬ ‘ਚ ਵਿਧਾਨ ਸਭਾ ਚੋਣਾਂ ਵਿੱਚ ਇਕ-ਇਕ ਕਰਕੇ ਸਿਤਾਰਿਆਂ ਦੀ...

Home Page News Travel World World News

ਆਸਟ੍ਰੇਲੀਆ ਨੇ 21 ਫਰਵਰੀ ਤੋਂ ਸੈਲਾਨੀਆਂ ਲਈ ਵੀ ਬਾਰਡਰ ਖੋਲਣ ਦਾ ਕੀਤਾ ਐਲਾਨ

ਆਸਟ੍ਰੇਲੀਆ ਵੱਲੋਂ 21 ਫਰਵਰੀ ਤੋਂ ਸੈਲਾਨੀਆਂ ਲਈ ਅੰਤਰਰਾਸ਼ਟਰੀ ਬਾਰਡਰ ਖੋਲਣ ਦਾ ਐਲਾਨ ਕਿਰ ਦਿੱਤਾ ਗਿਆ ਹੈ |ਪ੍ਰਧਾਨਮੰਤਰੀ ਸਕੋਟ ਮੋਰੀਸਨ ਨੇ ਅੱਜ ਇਸ ਸਬੰਧੀ ਐਲਾਨ ਕਰਦਿਆਂ ਦਸਿਆ ਕਿ...

Home Page News Religion

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (07-02-2022)

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥...

Home Page News India India News

ਪੰਜਾਬੀ ਵੱਲੋਂ ਧੋਖਾਧੜੀ ਦੇ ਚਲਦੇ ਹੋਏ ਇੰਡੀਆ ਗੇਟ ਦੇ ਕੋਲ ਆਪਣੀ ਜੀਵਨ ਲੀਲਾ ਕਰ ਲਈ ਸਮਾਪਤ…

ਪੰਜਾਬ ਵਿੱਚ ਲਗਾਤਾਰ ਧੋਖਾਧੜੀ ਅਤੇ ਚੋਰੀਆਂ-ਠੱਗੀਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਅਤੇ ਇਸ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਵੱਲੋਂ ਮਾਨਸਿਕ ਤਣਾਅ ਦੇ ਚਲਦਿਆਂ ਹੋਇਆਂ ਅਜਿਹੇ ਕਦਮ...

Home Page News India India News

ਪੰਜਾਬ ’ਚ ਸਕੂਲ ਖੋਲ੍ਹਣ ਦਾ ਐਲਾਨ, ਕੋਰੋਨਾ ਦੇ ਚੱਲਦੇ ਨਵੀਆਂ ਗਾਈਡਲਾਈਨ ਜਾਰੀ…

ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਨਵੀਂ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਕੋਰੋਨਾ ਕਾਰਣ ਬੰਦ ਕੀਤੇ ਗਏ ਸੂਬੇ ਦੇ ਸਕੂਲ-ਕਾਲਜ ਖੋਲ੍ਹਣ ਦਾ ਵੀ ਐਲਾਨ...

Home Page News India India News World News

ਭਾਰਤੀ ਵਿਗਿਆਨੀਆਂ ਦਾ ਦਾਅਵਾ, ‘ਤਿਆਰ ਕਰ ਲਈ ਹੈ ਆਲ ਵੈਰੀਐਂਟ ਵੈਕਸੀਨ’..

ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਵਿਚਕਾਰ, ਭਾਰਤੀ ਵਿਗਿਆਨੀਆਂ ਨੇ ਇੱਕ ਅਜਿਹਾ ਟੀਕਾ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ ਜੋ ਕੋਰੋਨਾ ਵਾਇਰਸ ਦੇ ਸਾਰੇ ਰੂਪਾਂ ਦੇ ਵਿਰੁੱਧ ਪ੍ਰਭਾਵਸ਼ਾਲੀ...

Home Page News India India News

ਭਾਰਤ ਰਤਨ ਲਤਾ ਮੰਗੇਸ਼ਕਰ ਪੰਜ-ਤੱਤਾਂ ‘ਚ ਵਿਲੀਨ, ਪੂਰੇ ਦੇਸ਼ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ…

ਲਤਾ ਮੰਗੇਸ਼ਕਰ ਦੀ ਮੌਤ ਨਾਲ ਪੂਰਾ ਦੇਸ਼ ਦੁਖੀ ਹੈ। ਆਪਣੀ ਆਵਾਜ਼ ਰਾਹੀਂ ਗੀਤਾਂ ਵਿੱਚ ਜਾਨ ਪਾਉਣ ਵਾਲੀ ਲਤਾ ਮੰਗੇਸ਼ਕਰ ਦੇ ਦੇਹਾਂਤ ਨਾਲ ਇੱਕ ਸੁਨਹਿਰੀ ਯੁੱਗ ਦਾ ਵੀ ਅੰਤ ਹੋ ਗਿਆ ਹੈ।...