Home » Archives for dailykhabar » Page 349

Author - dailykhabar

Home Page News • India • India News

ਰਾਸ਼ਟਰਪਤੀ ਚੋਣਾਂ ਤੋ ਪਹਿਲਾ ਜੋ ਬਿਡੇਨ ਵਲੋ ਅਮਰੀਕੀ ਨਾਗਰਿਕਤਾ ਵਾਲੇ ਪ੍ਰਵਾਸੀਆਂ ਦੇ ਜੀਵਨ ਸਾਥੀਆਂ ਨੂੰ ਸਿਟੀਜ਼ਨਸ਼ਿਪ ਪ੍ਰੋਗਰਾਮ ਦੀ ਕੀਤੀ ਜਾਵੇਗੀ ਸ਼ੁਰੂਆਤ…

ਬੀਤੇਂ ਦਿਨ  ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਇਕ ਅਹਿਮ ਫੈਸਲਾ ਲੈਦੇ ਹੋਏ ਅਮਰੀਕੀ ਨਾਗਰਿਕਾਂ ਦੇ ਪ੍ਰਵਾਸੀ ਭਾਈਵਾਲਾਂ ਲਈ ਉਹਨਾਂ ਨੂੰ...

Home Page News • India • India News

ਹਰ ਹਾਲ ‘ਚ ਗ੍ਰਿਫ਼ਤਾਰ ਹੋਣਗੇ ਸੰਜੇ ਸਿੰਘ, MP-MLA ਕੋਰਟ ਨੇ ਜਾਰੀ ਕੀਤੇ ਗ੍ਰਿਫਤਾਰੀ ਵਾਰੰਟ…

ਸਾਂਸਦ-ਵਿਧਾਇਕ ਮੈਜਿਸਟਰੇਟ ਸ਼ੁਭਮ ਵਰਮਾ ਨੇ ਦੰਗੇ, ਸੜਕ ਜਾਮ ਕਰਨ ਅਤੇ ਹੋਰ ਮਾਮਲਿਆਂ ਵਿੱਚ ਦੋਸ਼ੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸਪਾ ਦੇ ਸਾਬਕਾ ਵਿਧਾਇਕ...

Home Page News • India • World • World News

ਰਾਸ਼ਟਰਪਤੀ ਬਣਦੇ ਹੀ ਕੈਬਨਿਟ ‘ਚ ਦੇਵਾਂਗਾ ਜਗ੍ਹਾ : ਟਰੰਪ ਦਾ ਵੱਡਾ ਐਲਾਨ, ਮਸਕ ਨੇ ਕਿਹਾ- ਸੇਵਾ ਕਰਨ ਲਈ ਤਿਆਰ ਹਾਂ…

ਅਮਰੀਕੀ ਰਾਸ਼ਟਰਪਤੀ ਚੋਣਾਂ ਚ’  ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਪ੍ਰਚਾਰ ਕਰ ਰਹੇ ਹਨ। ਇਸ ਚੋਣ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ...

Home Page News • India • India News

ਕੋਲਕਾਤਾ ਕਤਲਕਾਂਡ: ਰਾਸ਼ਟਰਪਤੀ ਨੂੰ ਮਿਲਣ ਦਿੱਲੀ ਪਹੁੰਚੇ ਰਾਜਪਾਲ, ਅੱਜ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ…

ਕੋਲਕਾਤਾ ਵਿੱਚ ਇੱਕ ਜੂਨੀਅਰ ਡਾਕਟਰ ਨਾਲ ਬੇਰਹਿਮੀ ਦੇ ਮੁੱਦੇ ‘ਤੇ ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਸੂਬਾ ਸਰਕਾਰ ‘ਤੇ ਹਮਲਾ ਬੋਲਿਆ ਹੈ। ਰਾਜਪਾਲ ਨੇ...

Home Page News • New Zealand Local News • NewZealand

ਨੌਰਥ ਆਕਲੈਂਡ ‘ਚ ਸਵੇਰ ਹੁੰਦੇ ਹੀ ਪਾਣੀ ਵਿੱਚੋਂ ਮਿਲੀ ਇੱਕ ਵਿਅਕਤੀ ਦੀ ਲਾ+ਸ਼

ਆਕਲੈਂਡ (ਬਲਜਿੰਦਰ ਸਿੰਘ) ਪੁਲਿਸ ਨੇ ਅੱਜ ਸਵੇਰੇ ਨੌਰਥ ਆਕਲੈਂਡ ਦੇ ਬੀਚ ਹੈਵਨ ਇਲਾਕੇ ‘ਚ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ...

Home Page News • India • India News • Uncategorized

ਅਮਰੀਕਾ ਚ’ ਭਾਰਤੀ ਸਾਫਟਵੇਅਰ ਇੰਜੀਨੀਅਰ ਦੀ ਮੌ,ਤ…

ਬੀਤੇਂ ਦਿਨ ਆਂਧਰਾ ਪ੍ਰਦੇਸ਼ ਦੇ ਇੱਕ ਸਾਫਟਵੇਅਰ ਇੰਜੀਨੀਅਰ, ਬੁਚੀ ਬਾਬੂ, ਨਾਮ ਦੇ ਵਿਅਕਤੀ ਦੀ ਕੈਲੀਫੋਰਨੀਆ ਵਿੱਚ ਮੋਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਦੁਖਦਾਈ ਤੌਰ...

Home Page News • India • World • World News

ਕਮਲਾ ਹੈਰਿਸ ਨੂੰ ਹਰਾਉਣ ਲਈ ਟਰੰਪ ਨੇ ਹਿੰਦੂ ਅਮਰੀਕੀ ਨੇਤਾ ਤੁਲਸੀ ਗਬਾਰਡ ਦੀ ਮੰਗੀ ਮਦਦ…

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਰਾਸ਼ਟਰਪਤੀ ਚੋਣ ਨੂੰ ਲੈ ਕੇ ਬਹਿਸ ਹੋਣ ਜਾ ਰਹੀ ਹੈ। ਜਿਸ ਲਈ ਟਰੰਪ ਨੇ ਤਿਆਰੀਆਂ ਸ਼ੁਰੂ ਕਰ...

Home Page News • World • World News

ਅਮਰੀਕੀ ਰਾਸ਼ਟਰਪਤੀ ਚੋਣ ਚ’ ਜੇ ਮੈਂ ਜਿੱਤੀ ਤਾਂ ਗਰੀਬਾਂ ਦੇ ‘ਅੱਛੇ ਦਿਨ’, ਜੇ ਟਰੰਪ ਜਿੱਤੇ ਤਾਂ ਵੱਡਾ ਨੁਕਸਾਨ : ਕਮਲ਼ਾ ਹੈਰਿਸ

 ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ। ਹੁਣ ਇਸ ਚੋਣ ਵਿੱਚ ਲੋਭੀ ਵਾਅਦਿਆਂ ਦਾ ਪ੍ਰਵੇਸ਼ ਹੋ ਗਿਆ ਹੈ। ਉਪ-ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੀ...