Home » India

India

Home Page News India India Sports World World News

ਅਮਰੀਕਾ ਵਿੱਚ 24 ਸਾਲਾ ਗੁਜਰਾਤੀ-ਭਾਰਤੀ ਇਕ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ…

ਅਮਰੀਕਾ ਦੇ ਆਇਓਵਾ ਰਾਜ ਵਿੱਚ ਇੱਕ 24 ਸਾਲਾ ਗੁਜਰਾਤੀ-ਭਾਰਤੀ ਵਿਅਕਤੀ ਨੂੰ ਇੱਕ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰੀ ਲਿਬਰਟੀ ਦੇ ਰਹਿਣ ਵਾਲੇ ਹੇਤ ਪਟੇਲ ਨੂੰ 23 ਜੂਨ ਨੂੰ ਇੱਕ 15 ਸਾਲਾ ਲੜਕੀ...

Read More
Home Page News India India News World

Axiom-4: ਅੱਜ ਪੁਲਾੜ ਲਈ ਉਡਾਣ ਭਰਨਗੇ ਸ਼ੁਭਾਂਸ਼ੂ, ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਨਾਲ ਆਪਣੀ ਯਾਤਰਾ ‘ਤੇ ਹੋਣਗੇ ਰਵਾਨਾ…

ਪੁਲਾੜ ’ਚ ਦੁਬਾਰਾ ਭਾਰਤ ਦਾ ਪਰਚਮ ਲਹਿਰਾਉਣ ਦਾ 41 ਸਾਲ ਦਾ ਇੰਤਜ਼ਾਰ ਪੂਰਾ ਹੋਣ ਦੀ ਉਮੀਦ ਹੈ। ਏਕਿਸਓਮ-4 ਮਿਸ਼ਨ ਤਹਿਤ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਤਿੰਨ ਹੋਰ ਪੁਲਾੜ ਯਾਤਰੀਆਂ ਨਾਲ...

Entertainment Home Page News India India News World

ਦੋਸਾਂਝਾਂ ਵਾਲੇ ਨੇ ਇੱਕ ਵਾਰ ਫਿਰ ਤੋਂ ਵਧਾਇਆ ਪੰਜਾਬੀਆਂ ਦਾ ਮਾਣ,ਹੁਣ ਕੈਨੇਡਾ ਦੀ…..

ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਦੀ ਅਗਲੀ ਫਿਲਮ ‘ਸਰਦਾਰ ਜੀ 3’ ’ਚ ਪਾਕਿਸਤਾਨੀ ਅਦਾਕਾਰਾ ਨੂੰ ਲੈਣ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੇ ਦਿਲਜੀਤ ਸਿੰਘ ’ਤੇ ਕੈਨੇਡਾ ਦੀ ਟੋਰਾਂਟੋ...

Home Page News India India News

ਨਸ਼ੇ ਦੀ ਤੋੜ ਨਾ ਸਹਾਰ ਸਕਿਆ ਨੌਜਵਾਨ,ਖੁੱਦ ਨੂੰ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ…

ਬਲਾਕ ਟਾਂਡਾ ਦੇ ਪਿੰਡ ਕਮਾਲਪੁਰ ਵਿਖੇ ਇਕ ਨੌਜਵਾਨ ਨਸ਼ੇ ਦੀ ਤੋੜ ਨਾ ਸਹਾਰ ਸਕਿਆ ਤੇ ਉਸ ਨੇ ਸਿਰ ‘ਚ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਲਾਭ ਸਿੰਘ ਵਿਆਹਿਆ ਹੋਇਆ ਸੀ ਤੇ ਦੋ ਬੱਚਿਆਂ ਦਾ...