Home » India » Page 92

India

Home Page News • India • India News

ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਕੀਤਾ ਸੱਸ ਦਾ ਕਤਲ…

ਗੇਟ ਹਕੀਮਾਂ ਥਾਣੇ ਦੇ ਅਧਿਕਾਰ ਖੇਤਰ ਅਧੀਨ ਇੰਦਰਾ ਕਲੋਨੀ ਦੀ ਰਹਿਣ ਵਾਲੀ ਕਮਲੇਸ਼ ਰਾਣੀ ਸ਼ਰਮਾ (70) ਦੀ ਹੱਤਿਆ ਦੇ ਦੋਸ਼ ਵਿਚ ਉਸ ਦੀ ਨੂੰਹ ਮਿੰਟੀ ਸ਼ਰਮਾ ਅਤੇ ਉਸ ਦੇ ਪ੍ਰੇਮੀ ਦਲਬੀਰ ਸਿੰਘ ਉਰਫ਼...

Home Page News • India • World • World News

ਕੈਨੇਡਾ ‘ਚ ਕ*ਤਲ ਕੀਤੀ ਪੰਜਾਬਣ ਮੁਟਿਆਰ ਦੇ ਕੇਸ ਵਿੱਚ ਪ੍ਰੇਮੀ ਤੇ ਲੱਗੇ ਦੋਸ਼,ਪੁਲਿਸ ਵੱਲੋਂ ਭਾਲ ਜਾਰੀ…

ਸਾਲ ਪਹਿਲਾਂ ਸਰੀ ਵਿੱਚ ਕਤਲ ਕੀਤੀ ਗਈ ਨਵਦੀਪ ਕੌਰ (28) ਦੀ ਹੱਤਿਆ ਦੇ ਦੋਸ਼ੀ ਅਮਰਬੀਰ ਸਿੰਘ (24) ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ਅਦਾਲਤ ਤੋਂ ਕੈਨੇਡਾ ਭਰ ਵਿੱਚ ਭਾਲ ਲਈ ਵਰੰਟ ਹਾਸਲ ਕਰ ਲਏ ਹਨ।...

Home Page News • India • World • World News

ਈਰਾਨ ਨੇ ਸੁਸਾਈਡ ਬੋਟ ਨਾਲ ਉਡਾਇਆ ਅਮਰੀਕਾ ਦਾ ਤੇਲ ਟੈਂਕਰ, ਹਮਲੇ ‘ਚ ਇੱਕ ਭਾਰਤੀ ਦੀ ਮੌਤ…

ਈਰਾਨ ਨੇ ਅਮਰੀਕਾ ਦੇ ਤੇਲ ਟੈਂਕਰ ‘ਸੇਫਸੀ ਵਿਸ਼ਨੂੰ’ (SafeSea Vishnu) ‘ਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ, ਜਦਕਿ 15 ਹੋਰ...

Home Page News • India • India News • World

ਸਾਬਕਾ ਮੁੱਖ ਮੰਤਰੀ ਤੇ ਚਲਾਈ ਗੋਲੀ! ਮੱਚ ਗਈ ਹਫੜਾ-ਦਫੜੀ….

ਬੁੱਧਵਾਰ ਰਾਤ ਨੂੰ ਜੰਮੂ-ਕਸ਼ਮੀਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਹਫੜਾ-ਦਫੜੀ ਮੱਚ ਗਈ। ਇੱਕ ਵਿਅਕਤੀ ਨੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਬਿਲਕੁਲ ਨੇੜੇ ਤੋਂ ਗੋਲੀ ਮਾਰ ਦਿੱਤੀ। ਇਹ ਘਟਨਾ...