Home » Home Page News

Home Page News

Home Page News • New Zealand Local News • NewZealand

ਆਕਲੈਂਡ ‘ਚ ਅੱਜ ਹੋਣ ਵਾਲੇ ਟੀ-20 ਮੁਕਾਬਲੇ ਨੂੰ ਦੇਖਦੇ ਨਿਊਜ਼ੀਲੈਂਡ ਟਰਾਂਸਪੋਰਟ ਵੱਲੋਂ ਵਾਧੂ ਬੱਸਾਂ ਅਤੇ ਰੇਲਗੱਡੀਆਂ ਜਾਣਗੀਆਂ ਚਲਾਈਆਂਆਕਲੈਂਡ(ਰੰਧਾਵਾ) ਈਡਨ ਪਾਰਕ ਵਿਖੇ ਅੱਜ ਰਾਤ ਹੋਣ ਵਾਲੇ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲੇ ਤੋਂ...

Read More
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਇੱਕ ਬੀਚ ‘ਤੇ ਪੁਲਿਸ ਨੂੰ ਮਿਲੀ ਇੱਕ ਲਾਸ਼….

ਆਕਲੈਂਡ(ਰੰਧਾਵਾ) ਪੁਲਿਸ ਇੱਕ ਅਜਿਹੇ ਵਿਅਕਤੀ ਦੀ ਪਛਾਣ ਕਰਨ ਲਈ ਮਦਦ ਮੰਗ ਰਹੀ ਹੈ ਜੋ ਆਕਲੈਂਡ ਦੇ ਇੱਕ ਮਸ਼ਹੂਰ ਸਮੁੰਦਰੀ ਤੱਟ (ਬੀਚ) ‘ਤੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ।ਇਸ ਵਿਅਕਤੀ ਨੂੰ...

Home Page News • New Zealand Local News • NewZealand

ਵਾਹਨਾਂ ਦੀ ਵਾਰੰਟ ਆਫ਼ ਫਿਟਨੈੱਸ’ (WoF) ਦੇ ਨਿਯਮਾਂ ‘ਚ 1 ਨਵੰਬਰ 2026 ਤੋਂ ਕੀਤੇ ਜਾ ਰਹੇ ਨੇ ਬਦਲਾਅ

ਵਾਰੰਟ ਆਫ਼ ਫਿਟਨੈੱਸ’ (WoF) ਪ੍ਰਣਾਲੀ ਵਿੱਚ 1 ਨਵੰਬਰ 2026 ਤੋਂ ਬਦਲਾਅ ਆ ਰਹੇ ਹਨ। ਤੁਹਾਡੇ ਵਿੱਚੋਂ ਬਹੁਤਿਆਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਵਾਰ WoF ਕਰਵਾਉਣ ਦੀ ਲੋੜ ਪਵੇਗੀ। 1...

Home Page News • India • India News

ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ 4 ਦਿਨ ਦੇ ਪੁਲਿਸ ਰਿਮਾਂਡ ”ਤੇ

ਮਾਨਸਾ ਵਿਚ ਦਲਜੀਤ ਸਿੰਘ ਦੀ ਲਾਸ਼ ਨੂੰ ਲੈ ਕੇ ਹੋਏ ਵਿਵਾਦ ਮਾਮਲੇ ‘ਚ ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ...

Home Page News • India • India News

ਪੰਜਾਬ ਦੀ ਜੇਲ੍ਹ ‘ਚ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਹੋਈ ਮੌਤ….

ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਨਾਮੀ ਗੈਂਗਸਟਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਗੈਂਗਸਟਰ ਦੀ ਪਛਾਣ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਵਜੋਂ ਹੋਈ ਹੈ।...