Home » ਅਭਿਨੇਤਾ ਬਿਲੀ ਮਿਲਰ, ‘ਵਾਈ ਐਂਡ ਆਰ’ ਅਤੇ ‘ਜਨਰਲ ਹੌਸਪੀਟਲ ‘ ਦੇ ਸਟਾਰ, 43 ਸਾਲ ਦੀ ਉਮਰ ਵਿੱਚ ਮੌਤ…
Home Page News World World News

ਅਭਿਨੇਤਾ ਬਿਲੀ ਮਿਲਰ, ‘ਵਾਈ ਐਂਡ ਆਰ’ ਅਤੇ ‘ਜਨਰਲ ਹੌਸਪੀਟਲ ‘ ਦੇ ਸਟਾਰ, 43 ਸਾਲ ਦੀ ਉਮਰ ਵਿੱਚ ਮੌਤ…

Spread the news

ਬੀਤੇਂ ਦਿਨ ਸੋਪ ਓਪੇਰਾ ਸਟਾਰ ਬਿਲੀ ਮਿਲਰ, “ਦਿ ਯੰਗ ਐਂਡ ਦਿ ਰੈਸਟਲੈਸ” ਅਤੇ “ਜਨਰਲ ਹੌਸਪੀਟਲ ” ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਪ੍ਰਸਿੱਧ ਅਭਿਨੇਤਾ ਜੋ  ਤਿੰਨ ਵਾਰ ਡੇ-ਟਾਈਮ ਐਮੀ ਪੁਰਸਕਾਰ ਵਿਜੇਤਾ ਦੀ ਬੀਤੇਂ ਦਿਨ  ਮੌਤ ਹੋ ਗਈ। ਉਹ 43 ਸਾਲ ਦਾ ਸੀ। ਮਿੱਲਰ ਦੇ ਪਰਿਵਾਰ ਨੇ ਬੀਤੇਂ ਦਿਨ  ਐਤਵਾਰ ਨੂੰ ਇਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਦੱਸਿਆ ਕਿ ਉਹ ਮਾਨਸਿਕ ਉਦਾਸੀ ਕੁਝ ਸਮੇਂ ਤੋ  ਜੂਝ ਰਿਹਾ ਸੀ।ਅਤੇ  ਉਸ ਦੀ ਮੌਤ, ਔਸਟਿਨ, ਟੈਕਸਾਸ ਸੂਬੇ ਵਿੱਚ ਹੋਈ।ਸਭ ਤੋਂ ਮਿਲਰ 44 ਸਾਲ ਦੇ ਹੋਣ ਤੋਂ ਸਿਰਫ ਦੋ ਦਿਨ ਬਾਕੀ ਸੀ।17 ਸਤੰਬਰ, 1979 ਨੂੰ ਤੁਲਸਾ, ਓਕਲਾਹੋਮਾ ਵਿੱਚ ਉਹ ਪੈਦਾ ਹੋਇਆ,ਅਤੇ  ਮਿਲਰ ਗ੍ਰੈਂਡ ਪ੍ਰੇਰੀ, ਟੈਕਸਾਸ ਵਿੱਚ ਵੱਡਾ ਹੋਇਆ ਸੀ।ਜੋ ਤਿੰਨ ਵਾਰ ਡੇ ਟਾਈਮ ਐਮੀ ਪੁਰਸ਼ਕਾਰ ਵਿਜੇਤਾ ਰਿਹਾ ਹੈ ਸੀ ਜਿਸ ਨੇ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਸੀ।ਉਸ ਦੀ ਮੋਤ ਸਥਾਨਕ “ਜਨਰਲ ਹਸਪਤਾਲ” ਵਿੱਚ ਹੋਈ ਉਸਨੇ “ਦ ਯੰਗ ਐਂਡ ਦਿ ਰੈਸਟਲੇਸ” ਵਿੱਚ ਬਿਲੀ ਐਬੋਟ ਦਾ ਕਿਰਦਾਰ ਨਿਭਾਉਣ ਲਈ ਤਿੰਨ ਡੇਅਟਾਈਮ ਐਮੀ ਅਵਾਰਡ ਪ੍ਰਾਪਤ ਕੀਤੇ ਸਨ।
ਆਸਟਿਨ ਵਿਖੇ ਸਥਿੱਤ ਟੈਕਸਾਸ ਯੂਨੀਵਰਸਿਟੀ ਵਿੱਚ ਜਾਣ ਤੋਂ ਬਾਅਦ, ਉਸ ਨੇ ਵਿਲਹੇਲਮੀਨਾ ਲਈ ਇਕ ਮਾਡਲ ਵਜੋਂ ਵੀ ਦਸਤਖਤ ਕੀਤੇ ਜਾਣ ਤੋਂ ਪਹਿਲਾਂ ਇੰਡਸਟਰੀ ਐਂਟਰਟੇਨਮੈਂਟ ਦੇ ਮੇਲਰੂਮ ਵਿੱਚ ਵੀ ਕੰਮ ਕੀਤਾ। ਉਸਨੇ ਮਸ਼ਹੂਰ ਸੋਪ ਓਪੇਰਾ “ਆਲ ਮਾਈ ਚਿਲਡਰਨ” ‘ਤੇ ਆਪਣੀ ਸ਼ੁਰੂਆਤ ਕੀਤੀ, 2008 ਵਿੱਚ “ਦਿ ਯੰਗ ਐਂਡ ਦਿ ਰੈਸਟਲੇਸ” ਦੀ ਕਾਸਟ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਥੋੜੇ ਸਮੇਂ ਲਈ ਰਿਚੀ ਨੋਵਾਕ ਦੀ ਭੂਮਿਕਾ ਨਿਭਾਈ ਅਤੇ ਉਹ ਆਪਣੇ ਯਤਨਾਂ ਲਈ, ਜਾਣੇ ਜਾਂਦੇ ਸਨ ਜਿਸ ਲਈ  ਉਸਨੇ ਤਿੰਨ ਡੇਅਟਾਈਮ ਐਮੀਜ਼ ਅਵਾਰਡ ਪ੍ਰਾਪਤ ਕੀਤੇ ਸਨ।