Home » Archives for dailykhabar » Page 32

Author - dailykhabar

Home Page News India World

ਅਮਰੀਕਾ ‘ਚ ਦਿਲ ਦਾ ਦੌਰਾ ਪੈਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ…

ਰੋਜ਼ੀ ਰੋਟੀ ਖਾਤਿਰ ਵਿਦੇਸ਼ ਗਏ ਗੁਰਦਾਸਪੁਰ ਨਿਵਾਸੀ ਨੌਜਵਾਨ ਦੀ ਅਮਰੀਕਾ ਵਿੱਚ ਹੋਏ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਉਰਫ...

Uncategorized

ਆਕਲੈਂਡ ਦੇ ਗਲੇਨ ਈਡਨ ‘ਚ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ,ਦੋ ਹੋਰ ਜ਼ਖ਼ਮੀ…

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਗਲੇਨ ਈਡਨ ਵਿੱਚ ਬੀਤੀ ਦੇਰ ਰਾਤ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਹੋਰ ਦੋ ਨੂੰ ਦਰਮਿਆਨੀ ਸੱਟਾਂ...

Home Page News New Zealand Local News NewZealand

ਅੱਜ ਹਾਈ ਕੋਰਟ ‘ਚ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਦੀਆਂ ਚੋਣਾਂ ਨੂੰ ਲੈ ਕੇ ਹੋਵੇਗੀ ਅਹਿਮ ਸੁਣਵਾਈ….

ਇਸ ਮਾਮਲੇ ਦੇ ਹੁਣ ਤੱਕ ਦੇ ਮੁੱਖ ਅਪਡੇਟਸ ਹੇਠ ਲਿਖੇ ਅਨੁਸਾਰ ਹਨ: ਅਦਾਲਤ ਵਿੱਚ ਅੱਜ ਕੀ ਹੋ ਰਿਹਾ ਹੈ?ਇਹ ਸੁਣਵਾਈ “Papatoetoe Ōtara Action Team” (POAT) ਵੱਲੋਂ...

Home Page News New Zealand Local News NewZealand

ਨਿਊਜ਼ੀਲੈਂਡ ਪੁਲਿਸ ਵੱਲੋਂ ਲਾਪਤਾ ਚੱਲ ਰਹੀ ਨੌਜਵਾਨ ਲੜਕੀ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ…

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ ਨੇ ਲਾਪਤਾ ਚੱਲ ਰਹੀ Maiah ਨਾਮ ਦੀ ਲੜਕੀ ਨੂੰ ਲੱਭਣ ਲਈ ਭਾਈਚਾਰੇ ਨੂੰ ਮਦਦ ਦੀ ਅਪੀਲ ਕੀਤੀ ਹੈ, ਜਿਸਦੀ ਕਿ Ngaruawahia ਇਲਾਕੇ ਵਿੱਚ...

Home Page News India India News

ਆਪ ਸਰਕਾਰ ਅਫਸਰਸ਼ਾਹੀ ਦਾ ਕਰ ਰਹੀ ਹੈ ਸਿਆਸੀਕਰਨ : ਜਾਖੜ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਅਫਸਰਸ਼ਾਹੀ ਦਾ ਸਿਆਸੀਕਰਨ ਕਰ ਰਹੀ ਹੈ। ਜਾਖੜ ਨੇ ਮੁੱਖ ਸਕੱਤਰ ਅਤੇ ਡੀਜੀਪੀ ਦੀ ਆਪ ਦੀ ਮੋਗਾ ਰੈਲੀ ਵਿਚ ਹਾਜ਼ਰੀ ਭਰਨ...

Home Page News New Zealand Local News NewZealand

ਓਟਾਗੋ ‘ਚ ਇੱਕ ਪ੍ਰਸਿੱਧ ਸੈਲਾਨੀ ਸਥਾਨ ਨਜ਼ਦੀਕ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ

ਆਕਲੈਂਡ(ਬਲਜਿੰਦਰ ਸਿੰਘ)ਓਟਾਗੋ ‘ਚ ਇੱਕ ਪ੍ਰਸਿੱਧ ਸੈਲਾਨੀ ਸਥਾਨ ਦੇ ਨੇੜੇ ਹੋਏ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।ਐਮਰਜੈਂਸੀ ਸੇਵਾਵਾਂ...

Home Page News New Zealand Local News NewZealand

ਵਾਹਨ ਦੀ ਫੇਟ ਵੱਜਣ ਕਾਰਨ ਬੱਚਾ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ…

ਆਕਲੈਂਡ(ਬਲਜਿੰਦਰ ਸਿੰਘ) ਮਟਾਕਾਨਾ ਵਿੱਚ ਇੱਕ ਵਾਹਨ ਦੀ ਫੇਟ ਵੱਜਣ ਕਾਰਨ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਕੱਲ੍ਹ ਸ਼ਾਮ 5.30 ਵਜੇ ਤੋਂ ਬਾਅਦ ਮਟਾਕਾਨਾ ਵੈਲੀ ਰੋਡ...

Home Page News New Zealand Local News NewZealand

ਹਮਿਲਟਨ ‘ਚ ਇੱਕ ਔਰਤ ‘ਤੇ ਘਰ ਵਿੱਚ ਵੜ ਦੋ ਵਿਅਕਤੀਆਂ ਵੱਲੋਂ ਕੀਤਾ ਗਿਆ ਹਮਲਾ…

ਆਕਲੈਂਡ(ਬਲਜਿੰਦਰ ਸਿੰਘ) ਹਮਿਲਟਨ ‘ਚ ਇੱਕ ਔਰਤ ‘ਤੇ ਉਸਦੇ ਆਪਣੇ ਘਰ ਦਾਖਲ ਹੋ ਦੋ ਵਿਅਕਤੀਆਂ ਵੱਲੋ ਉਸ ‘ਤੇ ਗੰਭੀਰ ਹਮਲਾ ਕੀਤੇ ਜਾਣ ਦੀ ਖਬਰ ਹੈ।ਪੁਲਿਸ ਨੇ ਕਿਹਾ ਕਿ ਹਮਲਾ...

Home Page News India India News

ਫ਼ਿਲਮ ਅਦਾਕਾਰ ਨਰਿੰਦਰ ਗੱਖੜ ਖ਼ਿਲਾਫ਼ ਦੂਜੀ ਪਤਨੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ…

ਉੱਘੇ ਫਿਲਮ ਅਦਾਕਾਰ ਨਰਿੰਦਰ ਗੱਖੜ ’ਤੇ ਆਪਣੀ ਦੂਜੀ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਕੁਰਾਲੀ ਦੀ ਰਹਿਣ ਵਾਲੀ ਪਰਮਜੀਤ ਕੌਰ, ਜੋ ਕਿ ਫਿਲਮ ਇੰਡਸਟਰੀ...