Home » World News » Page 348

World News

Home Page News • India • India Entertainment • World News

Harnaaz Kaur Sandhu ਬਣੀ ਮਿਸ ਯੂਨੀਵਰਸ, 21 ਸਾਲ ਬਾਅਦ ਭਾਰਤ ਨੇ ਜਿੱਤਿਆ ਇਹ ਖਿਤਾਬ…

ਮਿਸ ਯੂਨੀਵਰਸ (Miss Universe) 2021 ਵਿੱਚ ਭਾਰਤ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਸ ਮੁਕਾਬਲੇ ਵਿੱਚ ਭਾਰਤ ਦੀ ਬੇਟੀ ਹਰਨਾਜ਼ ਕੌਰ ਸੰਧੂ ਨੇ 70ਵੀਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ...

Home Page News • World • World News

ਭਾਰਤ ਸਰਕਾਰ ਨੇ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਦੀ ਚਿੰਤਾ ਦੂਰ ਕਰਦੇ ਹੋਏ ਆਸਟਰੇਲੀਆ ਨਾਲ ਸ਼ੂਰੂ ਕੀਤਾ ਏਅਰ ਬਬਲ …

ਪੂਰੀ ਦੁਨੀਆਂ ਦੇ ਵਿੱਚ ਕੋਰੋਨਾ ਦੇ ਆਏ ਨਵੇਂ ਵੈਰੀਐਂਟ ਦੇ ਕਾਰਨ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਇਸ ਵੇਰੀਐਂਟ ਓਮੀਕ੍ਰੌਨ ਤੋਂ ਬਚਣ ਦੇ ਲਈ ਉਪਰਾਲੇ ਕਰ ਰਹੀਆਂ ਹਨ । ਦੁਨੀਆਂ ਭਰ ਦੇ ਵੱਖ ਵੱਖ...

Health • World • World News

ਮਾਂ ਨੇ ਗੇਮ ਖੇਡਣ ਤੋਂ ਰੋਕਿਆ ਤਾਂ ਮਾਂ ਦਾ ਫ਼ੋਨ ਲੈ ਕੇ ਘਰੋਂ ਭੱਜਿਆ 12 ਸਾਲ ਦਾ ਬੱਚਾ…

ਨਾਗੌਰ (Nagaur) ਦੇ ਲਾਡਨੂ ਥਾਣਾ ਖੇਤਰ (Ladnu police station area) ਦੇ ਧੁੜੀਲਾ ਪਿੰਡ ਦੇ ਰਹਿਣ ਵਾਲਾ ਇਕ 12 ਸਾਲ ਦਾ ਲੜਕੇ ਨੂੰ ਆਨਲਾਈਨ ਮੋਬਾਈਲ ਗੇਮ ਪਬਜੀ ਫ੍ਰੀ ਫਾਇਰ (Online Mobile...

Home Page News • World • World News

ਕੈਨੇਡਾ ਪੁਲਿਸ ਵਲੋਂ 112 ਕਿੱਲੋ ਕੋਕੀਨ ਜ਼ਬਤ, 2 ਪੰਜਾਬੀ ਗ੍ਰਿਫਤਾਰ

ਕੈਨੇਡਾ (Canada) ਵਿਚ ਪੁਲਿਸ (Police) ਵੱਲੋਂ ਚਲਾਈ ਗਈ ਇਕ ਮੁਹਿੰਮ ਤਹਿਤ 112 ਕਿਲੋ ਕੋਕੀਨ (Cocaine) ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿਚ ਪੁਲਿਸ ਨੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ...

Home Page News • World • World News

ਸਭ ਤੋਂ ਖਤਰਨਾਕ ਸੀਰੀਅਲ ਕਿਲਰ, 200 ਤੋਂ ਵਧੇਰੇ ਔਰਤਾਂ ਨੂੰ ਕਰ ਚੁੱਕਾ ਕਤਲ …

200  ਤੋਂ ਜ਼ਿਆਦਾ ਔਰਤਾਂ ਦੀ ਕਰੂਰਤਾ ਨਾਲ ਹੱਤਿਆ ਕਰਨ ਵਾਲਾ ਰੂਸ ਦਾ ਸਭ ਤੋਂ ਖਤਰਨਾਕ ਸੀਰੀਅਲ ਕਿਲਰ (Russia’s Most Dangerous Serial Killer) ਇਸ ਸਮੇਂ ਜੇਲ ਦੀ ਸਜ਼ਾ ਕੱਟ...