Home » New Zealand Local News

New Zealand Local News

Home Page News New Zealand Local News NewZealand

ਆਕਲੈਂਡ ਸ਼ਹਿਰ ‘ਚ ਨਿਊ ਵਰਲਡ ਸੁਪਰਮਾਰਕੀਟ ਨੂੰ ਲੱਗੀ ਅੱ+ਗ….

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਸ਼ਹਿਰ ‘ਚ ਇੱਕ ਸੁਪਰਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਦੱਸਿਆ ਜਾ ਰਿਹਾ ਹੈ ਫ੍ਰੀਮੈਨਜ਼ ਬੇਅ ਵਿੱਚ ਨਿਊ ਵਰਲਡ...

Read More
Home Page News New Zealand Local News NewZealand

Whakatāne ‘ਚ ਅੱਜ ਸਵੇਰੇ ਚੋਰਾਂ ਨੇ ਲੁੱਟੀ ਡੇਅਰੀ ਸ਼ਾਪ…

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਹਥਿਆਰਬੰਦ ਲੁਟੇਰਿਆਂ ਨੇ Whakatāneਦੀ ਇੱਕ ਡੇਅਰੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਹੈ।ਸੀਨੀਅਰ ਸਾਰਜੈਂਟ ਹੈਲਨ ਹੇਅ ਨੇ ਕਿਹਾ ਕਿ ਤਿੰਨ ਵਿਅਕਤੀਆਂ ਦੇ...

Home Page News New Zealand Local News NewZealand

ਨੌਰਥ ਆਕਲੈਂਡ ‘ਚ ਇੱਕ ਬਾਰ ‘ਤੇ ਲੁੱਟ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ….

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਸ਼ਨੀਵਾਰ ਸ਼ਾਮ ਨੂੰ ਆਕਲੈਂਡ ਦੇ ਨੌਰਥ ਸ਼ੋਰ ‘ਤੇ ਇੱਕ ਬਾਰ ‘ਤੇ ਹਥਿਆਰਾਂ ਦੀ ਨੋਕ ‘ਤੇ ਲੁੱਟ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।ਪੁਲਿਸ ਨੂੰ...

Home Page News New Zealand Local News NewZealand

ਰੋਟੋਰੂਆ ‘ਚ ਮੋਟਰਸਾਈਕਲ ਦੀ ਟੱਕਰ ਲੱਗਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ…

ਆਕਲੈਂਡ(ਬਲਜਿੰਦਰ ਰੰਧਾਵਾ) ਰੋਟੋਰੂਆ ‘ਚ ਬੀਤੇ ਕੱਲ੍ਹ ਇੱਕ ਮੋਟਰਸਾਈਕਲ ਸਵਾਰ ਦੀ ਟੱਕਰ ਲੱਗਣ ਤੋਂ ਬਾਅਦ ਇੱਕ ਪੈਦਲ ਯਾਤਰੀ ਗੰਭੀਰ ਜ਼ਖਮੀ ਹੋ ਗਿਆ ਹੈ, ਜਿਸ ਤੋ ਬਾਅਦ ਮੋਟਰਸਾਈਕਲ ਸਵਾਰ ਮੌਕੇ ਤੋਂ...

Home Page News New Zealand Local News NewZealand

ਆਕਲੈਂਡ ਦੇ ਈਸਟ ਤਾਮਾਕੀ ‘ਚ ਹੋਏ ਇੱਕ ਹਮਲੇ ਦੌਰਾਨ ਦੋ ਵਿਅਕਤੀ ਗੰਭੀਰ ਜ਼ਖ਼ਮੀ…

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਈਸਟ ਤਾਮਾਕੀ ਵਿੱਚ ਇੱਕ ਜਾਇਦਾਦ ‘ਤੇ ਕੱਲ੍ਹ ਰਾਤ ਹੋਏ ਕਥਿਤ ਹਮਲੇ ਵਿੱਚ ਦੋ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਜਾਣ ਦੀ ਖ਼ਬਰ ਹੈ।ਹਮਲੇ ਦੀ ਰਿਪੋਰਟ...