Home » Home Page News

Home Page News

Entertainment Home Page News Music New Zealand Local News NewZealand

ਆਕਲੈਂਡ ‘ਚ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ)28 ਜੂਨ ਨੂੰ,ਗਾਇਕਾ ਮੰਨਤ ਨੂਰ ਲਾਏਗੀ ਰੌਣਕਾਂ…

ਆਕਲੈਂਡ(ਬਲਜਿੰਦਰ ਰੰਧਾਵਾ) ਐਸ,ਬੀ,ਐਸ ਸਪੋਰਟਸ & ਕਲਚਰਲ ਕਲੱਬ ਵੱਲੋਂ ਕਰਵਾਏ ਜਾਣ ਵਾਲੇ ਖਾਸ ਪ੍ਰੋਗਰਾਮ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਜੋ ਕਿ ਆਕਲੈਂਡ ਵਿੱਚ ਲੇਡੀਜ਼ ਲਈ ਸਾਲ ਦਾ ਸਭ ਤੋ ਵੱਡਾ ਈਵੈਂਟ ਮੰਨਿਆ ਜਾਂਦਾ ਹੈ ਤੇ ਇਸ ਸਾਲ ਇਹ...

Read More
Home Page News India World World News

ਈਰਾਨ ਨੂੰ ਆਪਣੇ ਪ੍ਰਮਾਣੂ ਹਥਿਆਰ ਦਿਆਂਗੇ…’, ਰੂਸ ਦੇ ਸਾਬਕਾ ਰਾਸ਼ਟਰਪਤੀ ਦਾ ਵੱਡਾ ਦਾਅਵਾ

ਅਮਰੀਕਾ ਨੇ ਸ਼ਨੀਵਾਰ ਦੇਰ ਰਾਤ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ‘ਤੇ ਬੀ-2 ਬੰਬਾਰਾਂ ਦੀ ਵਰਤੋਂ ਕਰਕੇ ਹਮਲਾ ਕੀਤਾ। ਅਮਰੀਕਾ ਦਾ ਦਾਅਵਾ ਹੈ ਕਿ ਉਸਨੇ ਫੋਰਡੋ, ਨਤਾਨਜ਼ ਅਤੇ ਇਸਫਾਹਨ ਵਿੱਚ...

Home Page News New Zealand Local News NewZealand

ਪੂਰਬੀ ਆਕਲੈਂਡ ‘ਚ ਤੇਜ਼ ਰਫ਼ਤਾਰ ਜਾ ਰਹੇ ਵਾਹਨ ਦੇ ਪਲਟਣ ਕਾਰਨ ਇੱਕ ਵਿਅਕਤੀ ਦੀ ਮੌ,ਤ…

ਆਕਲੈਂਡ (ਬਲਜਿੰਦਰ ਸਿੰਘ) ਪੂਰਬੀ ਆਕਲੈਂਡ ਦੇ ਇੱਕ ਉਦਯੋਗਿਕ ਖੇਤਰ ਵਿੱਚ ਤੇਜ਼ ਰਫ਼ਤਾਰ ਜਾ ਰਹੇ ਵਾਹਨ ਦੇ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਐਮਰਜੈਂਸੀ ਸੇਵਾਵਾਂ ਰਾਤ 10.40...

Home Page News India World World News

ਅਮਰੀਕਾ ਨੇ ਕਿਵੇਂ ਈਰਾਨ ਦੇ ਫੋਰਡੋ ਪਰਮਾਣੂ ਸਥਾਨ ‘ਤੇ ਮਚਾਈ ਭਾਰੀ ਤਬਾਹੀ? ਹਮਲੇ ਤੋਂ ਬਾਅਦ ਦੀਆਂ ਇਹ ਤਸਵੀਰਾਂ ਦੇ ਰਹੀਆਂ ਗਵਾਹੀ…

ਅਮਰੀਕਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਈਰਾਨ ਦੇ ਤਿੰਨ ਪ੍ਰਮੁੱਖ ਪ੍ਰਮਾਣੂ ਸਥਾਨਾਂ ਇਸਫਹਾਨ, ਨਤਾਨਜ਼ ਅਤੇ ਫੋਰਡੋ ‘ਤੇ ਸਟੀਕ ਹਮਲੇ ਕੀਤੇ ਹਨ।...