ਆਕਲੈਂਡ(ਬਲਜਿੰਦਰ ਰੰਧਾਵਾ) ਐਸ,ਬੀ,ਐਸ ਸਪੋਰਟਸ & ਕਲਚਰਲ ਕਲੱਬ ਵੱਲੋਂ ਕਰਵਾਏ ਜਾਣ ਵਾਲੇ ਖਾਸ ਪ੍ਰੋਗਰਾਮ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਜੋ ਕਿ ਆਕਲੈਂਡ ਵਿੱਚ ਲੇਡੀਜ਼ ਲਈ ਸਾਲ ਦਾ ਸਭ ਤੋ ਵੱਡਾ ਈਵੈਂਟ ਮੰਨਿਆ ਜਾਂਦਾ ਹੈ ਤੇ ਇਸ ਸਾਲ ਇਹ ਤੀਆਂ ਤੀਜ ਦੀਆਂ ਦਾ ਮੇਲਾ 28 ਜੂਨ ਦਿਨ ਸ਼ਨਿਚਰਵਾਰ ਨੂੰ ਸ਼ਾਮ 6:30 ਵਜੇ ਤੋ ਦੇਰ ਰਾਤ ਤੱਕ Due Drop Event Centre Manukau (ਆਕਲੈਂਡ) ਵਿਖੇ ਕਰਵਾਇਆਂ ਜਾ ਰਿਹਾ ਹੈ।ਇਸ ਸਾਲ ਮੇਲੇ ਦੌਰਾਨ ਪ੍ਰਸਿੱਧ ਗਾਇਕਾ ਮੰਨਤ ਨੂਰ ਖਾਸ ਤੌਰ ‘ਤੇ ਪਹੁੰਚ ਰਹੇ ਹਨ ਇਸ ਤੋ ਇਲਾਵਾ ਗਿੱਧਾ ਭੰਗੜਾ ਆਦਿ ਦੀ ਪੇਸ਼ਕਾਰੀ ਵੀ ਹੋਵੇਗੀ। ਇਸ ਮੇਲੇ ਸਬੰਧੀ ਅੱਜ ਪ੍ਰਬੰਧਕੀ ਟੀਮ ਨੇ ਗੱਲ ਕਰਦਿਆਂ ਦੱਸਿਆਂ ਕਿ ਤੀਆ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਉਹਨਾਂ ਦੱਸਿਆਂ ਕਿ ਲੇਡੀਜ਼ ਨਾਈਟ ਦੌਰਾਨ ਲਾਈਟ,ਸਾਊਡ, ਡੀ,ਜੇ ਅਤੇ ਸਕਿਉਰਟੀ ਦੇ ਵੱਡੇ ਪ੍ਰਬੰਧ ਕੀਤੇ ਗਏ ਹਨ। ਇਸ ਤੋ ਇਲਾਵਾ ਮੇਲੇ ਦੌਰਾਨ ਕੱਪੜੇ,ਜਿਊਲ਼ਰੀ ਦੇ ਨਾਲ-ਨਾਲ ਖਾਣ-ਪੀਣ ਦੇ ਸਟਾਲ ਵੀ ਲਗਾਏ ਜਾਣਗੇ।ਮੇਲੇ ਦੀ ਟਿਕਟ ਸਿਰਫ 10 ਡਾਲਰ ਰੱਖੀ ਗਈ ਹੈ ਜੋ ਕਿ ਇੰਡੋ ਸਪਾਇਸ ਵਰਲਡ ਦੇ ਪਾਪਾਟੋਏਟੋਏ ਅਤੇ ਮੈਨੂਰੇਵਾ ਸਟੋਰ ਤੋ ਇਲਾਵਾ ਡੀ,ਐਚ ਸੁਪਰਮਾਰਕੀਟ ਦੇ ਪਾਪਾਟੋਏਟੋਏ,ਫਲੈਂਟਬੁੱਸ਼ ਅਤੇ ਪਾਪਾਕੁਰਾ ਵਾਲੇ ਸਟੋਰਾਂ ਤੋ ਖਰੀਦੀ ਜਾ ਸਕਦੀ ਹੈ।ਦੱਸ ਦਈਏ ਕੀ ਟਿਕਟ ਵੱਡੀ ਗਿਣਤੀ ਵਿੱਚ ਵਿੱਕ ਚੁੱਕੀ ਹੈ ਜੇ ਤੁਸੀ ਆਪਣੀ ਟਿਕਟ ਅਜੇ ਨਹੀਂ ਲਈ ਤਾ ਜਲਦੀ ਲੈ ਲਓ ਇਸ ਤੋਂ ਪਹਿਲਾਂ ਕਿ ਸੌਅ ਸੋਲਡ ਆਊਟ ਹੋ ਜਾਏ।
ਆਕਲੈਂਡ ‘ਚ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ)28 ਜੂਨ ਨੂੰ,ਗਾਇਕਾ ਮੰਨਤ ਨੂਰ ਲਾਏਗੀ ਰੌਣਕਾਂ…
June 23, 2025
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












