Home » ਅੱਜ ਕੋਵਿਡ-19 ਦੇ 8 ਹੋਰ ਕੇਸਾਂ ਦੀ ਹੋਈ ਪੁਸ਼ਟੀ …
Health • Home Page News • New Zealand Local News • NewZealand

ਅੱਜ ਕੋਵਿਡ-19 ਦੇ 8 ਹੋਰ ਕੇਸਾਂ ਦੀ ਹੋਈ ਪੁਸ਼ਟੀ …

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਡ ‘ਚ ਅੱਜ ਕੋਵਿਡ -19 ਦੇ ਕਮਿਊਨਟੀ ‘ਚ 8 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਅੱਜ ਆਏ ਸਾਰੇ ਤਾਜ਼ਾ ਮਾਮਲੇ ਆਕਲੈਂਡ ਵਿੱਚ ਹੀ ਪਾਏ ਗਏ ਹਨ।ਹੁਣ ਇਹਨਾ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 1185 ਹੋ ਗਈ ਹੈ।

ਇਸ ਟਾਇਮ ਕੋਵਿਡ -19 ਨਾਲ ਪੀੜਤ 14 ਲੋਕ ਹਸਪਤਾਲ ਵਿੱਚ ਹਨ ਜਿਹਨਾ ਵਿੱਚ ਆਕਲੈਂਡ ਹਸਪਤਾਲ ਵਿੱਚ 6 ਮਿਡਲਮੋਰ ਹਸਪਤਾਲ ਵਿੱਚ 6 ਅਤੇ ਨੌਰਥ ਸ਼ੋਰ ਹਸਪਤਾਲ ਵਿੱਚ 2 ਮਰੀਜ਼ ਦਾਖਲ ਹਨ ਅਤੇ ਇਹਨਾ ਵਿੱਚ 3 ਮਰੀਜ਼ ਆਈਸੀਯੂ ਵਿੱਚ ਹਨ।