Home » ਪੰਜਾਬਣ ਦੇ ਸਿਰ ਸਜਿਆ ਮਿਸ ਯੂਨਿਵਰਸ ਇੰਡੀਆ 2021 ਦਾ ਖਿਤਾਬ
Celebrities • Entertainment • Entertainment • Fashion • Home Page News • India • India Entertainment

ਪੰਜਾਬਣ ਦੇ ਸਿਰ ਸਜਿਆ ਮਿਸ ਯੂਨਿਵਰਸ ਇੰਡੀਆ 2021 ਦਾ ਖਿਤਾਬ

Spread the news

ਮੁੰਬਈ ਵਿੱਚ ਇੱਕ ਸ਼ਾਨਦਾਰ ਸਮਾਰੋਹ ਹੋਇਆ, ਜਿਸ ਵਿੱਚ ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ ਇੰਡੀਆ 2021 ਦਾ ਤਾਜ ਪਹਿਨਾਇਆ ਗਿਆ।  ਇਹੀ ਨਹੀਂ ਹਰਨਾਜ਼ ਹੁਣ ਇਜ਼ਰਾਈਲ ਵਿੱਚ ਮਿਸ ਯੂਨੀਵਰਸ ਸੁੰਦਰਤਾ ਮੁਕਾਬਲੇ ਦੇ 70 ਵੇਂ ਐਡੀਸ਼ਨ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।ਸਾਲ 2018 ਵਿੱਚ ਹਰਨਾਜ਼ ਮਿਸ ਮੈਕਸ ਇਮਰਜਿੰਗ ਸਟਾਰ ਦਾ ਖਿਤਾਬ ਜਿੱਤ ਚੁੱਕੀ ਹਨ ਅਤੇ ਸਾਲ 2019 ਵਿੱਚ ਉਹ ਫੈਮਿਨਾ ਮਿਸ ਇੰਡਿਆ ਪੰਜਾਬ ਬਣੀ ਸੀ।

ਇਸ ਪ੍ਰਤੀਯੋਗਿਤਾ ਵਿੱਚ ਉਨ੍ਹਾਂ ਨੇ 29 ਮਾਡਲਾਂ ਨੂੰ ਟੱਕਰ ਦਿੰਦੇ ਹੋਏ ਟਾਪ 12 ਵਿੱਚ ਆਪਣੀ ਥਾਂ ਬਣਾਈ ਸੀ। ਇਸ ਪ੍ਰਤੀਯੋਗਿਤਾ ਦੀ ਤਿਆਰੀ ਕਰਦੇ ਹੋਏ ਹਰਨਾਜ਼ ਆਪਣੀ ਪੜ੍ਹਾਈ ‘ਤੇ ਵੀ ਧਿਆਨ ਦੇ ਰਹੀ ਹਨ। ਉਹ ਇਨ੍ਹੀ ਦਿਨੀਂ ਆਪਣੀ ਮਾਸਟਰਸ ਦੀ ਪੜਾਈ ਪੂਰੀ ਕਰ ਰਹੀ ਹੈ।