ਦੁਬਈ ਤੋਂ ਆਇਆ ਇਹ ਮੁਸਾਫਰ ਪੰਜਾਬ ਦਾ ਹੀ ਰਹਿਣ ਵਾਲਾ ਹੈ, ਜੋਕਿ ਇੰਡੀਗੋ ਦੀ ਉਡਾਨ ਰਾਹੀਂ ਅੰਮ੍ਰਿਤਸਰ ਪਹੁੰਚਿਆ। ਇਸ ਸੋਨੇ ਦੀ ਕੀਮਤ 48 ਲੱਖ ਰੁਪਏ ਦੇ ਲਗਭਗ ਹੈ। ਯਾਤਰੀ ਦੀ ਪਛਾਣ ਕਰਨ ਲੂਥਰਾ ਨਿਵਾਸੀ ਅੰਮ੍ਰਿਤਸਰ ਵਜੋਂ ਹੋਈ।

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਮੁਸਾਫਰ ਤੋਂ ਇੱਕ ਕਿਲੋ ਤੋਂ ਵੱਧ ਸੋਨਾ ਬਰਾਮਦ ਕੀਤਾ।













