ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਡੇ ਸਭ ਦੇ ਹਰਮਨ ਪਿਆਰੇ ਕੁਲਵਿੰਦਰ ਸਿੰਘ(ਕਿੰਦਾ)ਜੀ ਦਾ ਅੰਤਿਮ ਸੰਸਕਾਰ 14 ਅਪ੍ਰੈਲ ਦਿਨ ਵੀਰਵਾਰ ਨੂੰ ਐਨਜ਼ ਫਿਊਨਰਲ ਹੋਮ 11ਸੀ ਬੋਲਡਰਵੁੱਡ ਪਲੇਸ, ਵੀਰੀ ਵਿੱਚ ਦੁਪਹਿਰੇ 3 ਵਜੇ ਕੀਤਾ ਜਾਵੇਗਾ।ਕੁਲਵਿੰਦਰ ਸਿੰਘ ਕੁਝ ਦਿਨ ਬਿਮਾਰ ਰਹਿਣ ਤੋ ਬਾਅਦ ਮਿਡਲਮੋਰ ਹਸਪਤਾਲ ਵਿਖੇ ਬੀਤੀ 9 ਅਪ੍ਰੈਲ ਨੂੰ ਇਸ ਫਾਨੀ ਸੰਸਾਰ ਤੋ ਕੂਚ ਕਰ ਗਏ ਸਨ।ਉਹ 1995 ਤੋ ਆਪਣੇ ਪਰਿਵਾਰ ਸਮੇਤ ਨਿਊਜ਼ੀਲੈਡ ਵਿੱਚ ਰਹਿ ਰਹੇ ਸਨ ਤੇ ਉਹ ਰਘਵੀਰ ਸਿੰਘ ਜੇ,ਪੀ ਦੇ ਛੋਟੇ ਭਰਾਂ ਸਨ।
ਕੁਲਵਿੰਦਰ ਸਿੰਘ(ਕਿੰਦਾ) ਦਾ ਅੰਤਿਮ ਸੰਸਕਾਰ 14 ਅਪ੍ਰੈਲ ਦਿਨ ਵੀਰਵਾਰ ਨੂੰ
