ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪਾਪਾਕੁਰਾ ਵਿੱਚ ਹੋਈ ਲੜਾਈ ਤੋਂ ਬਾਅਦ ਦਿ ਵਿਅਕਤੀਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆਂ ਗਿਆ ਹੈ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਨੂੰ ਸਵੇਰੇ 2 ਵਜੇ ਦੇ ਕਰੀਬ ਰੋਜ਼ਹਿਲ ਵਿੱਚ ਹੋਏ ਇੱਕ ਝਗੜੇ ਦੀ ਸੂਚਨਾਂ ਮਿਲੀ ਸੀ।ਇਸ ਤਰਾਂ ਐਂਬੂਲੈਂਸ ਸੇਵਾ ਨੂੰ ਸਵੇਰੇ 1.58 ਵਜੇ ਘਟਨਾ ਬਾਰੇ ਸੂਚਿਤ ਕੀਤਾ ਗਿਆ ਜਿੱਥੇ ਉਹਨਾਂ ਵੱਲੋਂ ਅ ਦੋ ਐਂਬੂਲੈਂਸਾਂ, ਇੱਕ ਰੈਪਿਡ ਰਿਸਪਾਂਸ ਵਹੀਕਲ ਅਤੇ ਇੱਕ ਮੈਨੇਜਿੰਗ ਵਾਹਨ ਨੂੰ ਮੌਕੇ ਤੇ ਭੇਜਿਆ ਗਿਆਂ ਜਿੱਥੇ ਦੋ ਜਖ਼ਮੀ ਹੋਏ ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਹਸਪਤਾਲ ਅਤੇ ਮਿਡਲਮੋਰ ਹਸਪਤਾਲ ਲਿਜਾਇਆ ਗਿਆ।
ਪਾਪਾਕੁਰਾ ‘ਚ ਹੋਈ ਲੜਾਈ ਦੀ ਘਟਨਾਂ ‘ਚ ਦੋ ਵਿਅਕਤੀ ਨੂੰ ਗੰਭੀਤ ਹਾਲਤ ਵਿੱਚ ਕਰਵਾਇਆਂ ਹਸਪਤਾਲ ਦਾਖਲ …
May 15, 2022
1 Min Read
You may also like
Home Page News • India • NewZealand • World • World News
ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਭਿ ਆ ਨ ਕ ਸੜਕ ਹਾਦਸੇ ਵਿੱਚ ਮੌ,ਤ…
18 hours ago
Home Page News • India • World • World News
ਕੈਨੇਡਾ ਪੁਲਿਸ ਨੂੰ ਹੈ 25 ਸਾਲਾ ਭਾਰਤੀ ਨੌਜਵਾਨ ਦੀ ਭਾਲ…
20 hours ago
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,455
- India3,866
- India Entertainment121
- India News2,633
- India Sports219
- KHABAR TE NAZAR3
- LIFE66
- Movies46
- Music79
- New Zealand Local News2,012
- NewZealand2,291
- Punjabi Articules7
- Religion827
- Sports207
- Sports206
- Technology31
- Travel54
- Uncategorized31
- World1,742
- World News1,517
- World Sports199