Home » ਵੈਲਿੰਗਟਨ ‘ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਰਿਮੁਟਾਕਾ ਜੇਲ ਨੂੰ ਕੀਤਾ ਲਾਕਡਾਊਨ …
Home Page News • New Zealand Local News • NewZealand

ਵੈਲਿੰਗਟਨ ‘ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਰਿਮੁਟਾਕਾ ਜੇਲ ਨੂੰ ਕੀਤਾ ਲਾਕਡਾਊਨ …

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਵੈਲਿੰਗਟਨ ‘ਚ ਬੰਬ ਦੀ ਧਮਕੀ ਤੋਂ ਮਿਲਣ ਤੋ ਬਾਅਦ ਰਿਮੁਟਾਕਾ ਜੇਲ ਵਿੱਚ ਕੀਤੀ ਗਈ ਹੈ ਲਾਕਡਾਊਨ ਲਗਾਇਆਂ ਗਿਆਂ ਹੈ ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਦੀ ਫੋਨ ਲਾਈਨ ‘ਤੇ ਦੋ ਸੰਦੇਸ਼ ਛੱਡਿਆਂ ਗਿਆਂ ਹੈ ਜਿਸ ਵਿੱਚ ਕਿਹਾ ਗਿਆਂ ਜੇਲ੍ਹ ਵਿੱਚ ਇੱਕ ਬੰਬ ਰੱਖਿਆ ਜਾਵੇਗਾ।ਇਸ ਸਬੰਧੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੁਲਿਸ ਨੂੰ ਸਵੇਰੇ 9.20 ਵਜੇ ਇਸ ਘਟਨਾਂ ਦੀ ਜਾਣਕਾਰੀ ਮਿਲੀ ਸੀ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।