Home » ਤਾਵਾ ਕਾਲਜ, ਵੈਲਿੰਗਟਨ ‘ਤੇ ਹਿੰਸਕ ਹਮਲੇ ਸਬੰਧੀ 15 ਸਾਲਾ ਲੜਕੇ ‘ਤੇ ਲੱਗੇ ਗੰਭੀਰ ਚਾਰਜ…
Home Page News New Zealand Local News NewZealand

ਤਾਵਾ ਕਾਲਜ, ਵੈਲਿੰਗਟਨ ‘ਤੇ ਹਿੰਸਕ ਹਮਲੇ ਸਬੰਧੀ 15 ਸਾਲਾ ਲੜਕੇ ‘ਤੇ ਲੱਗੇ ਗੰਭੀਰ ਚਾਰਜ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੱਲ੍ਹ ਤਾਵਾ ਕਾਲਜ ‘ਤੇ ਹੋਏ ਹਮਲੇ ਤੋਂ ਬਾਅਦ ਇਕ 15 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਉੱਤੇ ਘਟਨਾ ਦੌਰਾਨ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਜ਼ਖਮੀ ਕਰਨ ਦਾ ਚਾਰਜ ਲਗਾਏ ਗਏ ਹਨ ਜਿਸ ਨੂੰ ਅੱਜ ਯੁਵਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਲੋਕਾਂ ਵਿੱਚ ਕਾਫੀ ਬੇਚੈਨ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਆਈਸੋਲੇਟ ਨਾਲ ਸਬੰਧਤ ਘਟਨਾ ਸੀ ਕਮਿਊਨਟੀ ਨੂੰ ਇਸ ਘਟਨਾ ਨਾਲ ਕੋਈ ਖਤਰਾਂ ਨਹੀ ਹੈ।ਤਵਾ ਕਾਲਜ ਕੱਲ ਨੂੰ ਦੁਪਹਿਰ ਇੱਕ ਘੰਟੇ ਤੋਂ ਵੱਧ ਸਮੇਂ ਲਈ ਤਾਲਾਬੰਦੀ ਵਿੱਚ ਰੱਖਿਆਂ ਗਿਆਂ ਸੀ ਅਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਇੱਕ ਡਰਾਉਣਾ ਮਹੌਲ ਸੀ।