ਆਕਲੈਂਡ(ਬਲਜਿੰਦਰ ਸਿੰਘ)ਸਾਲ 2020 ਦੇ ਦਸੰਬਰ ਮਹੀਨੇ ਦੀ 23 ਤਰੀਕ ਦੀ ਰਾਤ ਨੂੰ ਆਕਲੈਂਡ ਰੇਡੀਓ ਹੋਸਟ ਹਰਨੇਕ ਸਿੰਘ ਦੇ ਵਾਟਲ ਡਾਊਨਜ਼ ਵਿੱਚ ਉਸ ਦੇ ਘਰ ਦੇ ਬਾਹਰ ਹੀ ਉਸ ਉਪਰ ਹਮਲਾ ਕਰਨ ਕਰਨ ਦੇ ਦੋਸ਼ ਚ ਆਕਲੈਂਡ ਦੀ ਹਾਈਕੋਰਟ ‘ਚ ਅੱਜ ਜਸਟਿਸ ਜੈਫਰੀ ਵੈਨਿੰਗ ਨੇ ਜਸਪਾਲ ਸਿੰਘ ਨਾਮਕ ਵਿਅਕਤੀ ਨੂੰ 5 ਸਾਲ 3 ਮਹੀਨੇ ਦੀ ਸਜਾ ਸੁਣਾਈ ਹੈ |ਹਰਨੇਕ ਸਿੰਘ ਅਤੇ ਜਸਪਾਲ ਸਿੰਘ ਦੋਵੇਂ ਸਿੱਖ ਧਰਮ ਦੇ ਮੈਂਬਰ ਹਨ, ਇਸ ਦੇ ਨਾਲ ਨਾਲ ਜਸਟਿਸ ਵੇਨਿੰਗ ਨੇ ਕਿਹਾ ਕਿ ਇਹ ਹਮਲਾ ਧਾਰਮਿਕ ਪੱਖ ਤੋਂ ਪ੍ਰੇਰਿਤ ਸੀ। ਅਤੇ ਇਸ ਕਾਰਨ ਹੀ ਇਹ ਘਟਨਾ ਵਾਪਰੀ ਹੈ |23 ਦਸੰਬਰ, 2020 ਨੂੰ ਆਕਲੈਂਡ ਦੇ ਵਾਟਲ ਡਾਊਨਜ਼ ਵਿੱਚ ਉਸਦੇ ਘਰ ਦੇ ਬਾਹਰ ਹਮਲੇ ਤੋਂ ਬਾਅਦ ਹਰਨੇਕ ਸਿੰਘ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਸੀ ਤੇ ਲੰਬੇ ਸਮੇਂ ਤੱਕ ਉਸਦਾ ਇਲਾਜ਼ ਹਸਪਤਾਲ ਵਿੱਚ ਚੱਲਦਾ ਰਿਹਾ।
ਨਿਊਜ਼ੀਲੈਂਡ ਵਾਲੇ ਹਰਨੇਕ ਸਿੰਘ ਤੇ ਹਮਲਾ ਕਰਨ ਵਾਲੇ ਜਸਪਾਲ ਸਿੰਘ ਨੂੰ ਹੋਈ 5 ਸਾਲ 3 ਮਹੀਨੇ ਦੀ ਸਜਾ…
May 26, 2022
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,456
- India3,867
- India Entertainment121
- India News2,634
- India Sports219
- KHABAR TE NAZAR3
- LIFE66
- Movies46
- Music79
- New Zealand Local News2,012
- NewZealand2,291
- Punjabi Articules7
- Religion827
- Sports207
- Sports206
- Technology31
- Travel54
- Uncategorized31
- World1,743
- World News1,518
- World Sports199