Home » ਮੈਨੁਰੇਵਾ ਦੇ ਇਕ ਘਰ ‘ਤੇ ਚੱਲੀ ਗੋਲੀ,ਪੁਲਿਸ ਦਾ ਮੰਨਣਾ ਘਟਨਾ ਗੈਂਗਬਾਰ ਨਾਲ ਸਬੰਧਤ ਨਹੀਂ …
Home Page News New Zealand Local News NewZealand

ਮੈਨੁਰੇਵਾ ਦੇ ਇਕ ਘਰ ‘ਤੇ ਚੱਲੀ ਗੋਲੀ,ਪੁਲਿਸ ਦਾ ਮੰਨਣਾ ਘਟਨਾ ਗੈਂਗਬਾਰ ਨਾਲ ਸਬੰਧਤ ਨਹੀਂ …

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਮੈਨੁਰੇਵਾ ਦੇ ਇੱਕ ਘਰ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਬਾਬਤ ਪੁਲਿਸ ਦਾ ਕਹਿਣਾ ਹੈ ਇਸ ਗੋਲੀਬਾਰੀ ਦੀ ਘਟਨਾ ਦਾ ਪਿਛਲੇ ਹਫ਼ਤੇ ਆਕਲੈਂਡ ਵਿੱਚ ਗੈਂਗ ਨਾਲ ਸਬੰਧਤ ਗੋਲੀਬਾਰੀ ਨਾਲ ਕੋਈ ਸਬੰਧ ਨਹੀਂ ਹੈ।ਸ਼ਨੀਵਾਰ ਨੂੰ 12:30 ਵਜੇ ਤੋਂ ਬਾਅਦ ਗਿਬਸ ਰੋਡ ‘ਤੇ ਇਕ ਘਰ ‘ਤੇ ਗੋਲੀਬਾਰੀ ਹੋਣ ਬਾਰੇ ਸੂਚਨਾਂ ਮਿਲੀ ਸੀ ਦੱਸਿਆ ਸੀ ਕਿ ਘੱਟੋ-ਘੱਟ 20 ਗੋਲੀਆਂ ਘਰ ਤੇ ਚਲਾਈਆਂ ਗਈਆ ਸਨ।ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਪਿੱਛੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਘਟਨਾ ਸਥਾਨ ਦੀ ਜਾਂਚ ਕੀਤੀ ਜਾ ਰਹੀ ਹੈ।