Home » ਮਾਉਂਟ ਐਲਬਰਟ ਹੋਏ ਕਤਲ ਦੇ ਦੋਸ਼ੀ ਨੂੰ ਬਿਮਾਰ ਹੋਣ ਕਾਰਨ ਅੱਜ ਅਦਾਲਤ ਵਿੱਚ ਨਹੀ ਕੀਤਾ ਜਾਵੇਗਾ ਪੇਸ਼ …
Home Page News • New Zealand Local News • NewZealand

ਮਾਉਂਟ ਐਲਬਰਟ ਹੋਏ ਕਤਲ ਦੇ ਦੋਸ਼ੀ ਨੂੰ ਬਿਮਾਰ ਹੋਣ ਕਾਰਨ ਅੱਜ ਅਦਾਲਤ ਵਿੱਚ ਨਹੀ ਕੀਤਾ ਜਾਵੇਗਾ ਪੇਸ਼ …

Spread the news

ਆਕਲੈਂਡ(ਬਲਜਿੰਦਰ ਸਿੰਘ) 25 ਸਾਲਾ ਟੌਮ ਕੋਮਬਜ਼ ਦੇ ਮਾਊਂਟ ਐਲਬਰਟ ਵਾਕਵੇਅ ਕਤਲ ਦਾ ਦੋਸ਼ੀ ਵਿਅਕਤੀ ਖਰਾਬ ਸਿਹਤ ਕਾਰਨ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਵੇਗਾ।22 ਸਾਲਾ ਵਿਅਕਤੀ ਨੂੰ ਸ਼ਨੀਵਾਰ ਦੁਪਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ ਤੇ ਉਸ ਨੂੰ ਅੱਜ ਸਵੇਰੇ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਹਾਲਾਂਕਿ ਵਿਅਕਤੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਸਿਹਤ ਬਹੁਤ ਖਰਾਬ ਹੈ ਤੇ ਉਸ ਨੂੰ ਪੇਸ਼ ਨਹੀ ਕੀਤਾ ਜਾ ਸਕਦਾ।ਜੱਜ ਨੇਵਿਨ ਡਾਸਨ ਦੁਆਰਾ ਉਸ ਆਦਮੀ ਨੂੰ ਜੂਨ ਵਿੱਚ ਹਾਈ ਕੋਰਟ ਵਿੱਚ ਅਗਲੀ ਨਿਯਤ ਪੇਸ਼ੀ ਤੱਕ ਉਸ ਦਾ ਨਾਮ ਜੱਗ-ਜ਼ਾਹਰ ਨਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।