Home » ਆਕਲੈਂਡ ‘ਚ ਟ੍ਰੈਫਿਕ ਲਾਈਟਾਂ ਨਾਲ ਟਕਰਾਈ ਤੇਜ ਰਫ਼ਤਾਰ ਕਾਰ,4 ਲੋਕਾਂ ਨੂੰ ਕਰਵਾਇਆਂ ਹਸਪਤਾਲ ਦਾਖਲ …
Home Page News New Zealand Local News NewZealand

ਆਕਲੈਂਡ ‘ਚ ਟ੍ਰੈਫਿਕ ਲਾਈਟਾਂ ਨਾਲ ਟਕਰਾਈ ਤੇਜ ਰਫ਼ਤਾਰ ਕਾਰ,4 ਲੋਕਾਂ ਨੂੰ ਕਰਵਾਇਆਂ ਹਸਪਤਾਲ ਦਾਖਲ …

Spread the news

ਆਕਲੈਂਡ (ਬਲਜਿੰਦਰ ਸਿੰਘ)ਸਾਊਥ ਆਕਲੈਂਡ ਦੇ ਈਸਟ ਤਾਮਾਕੀ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਚੌਰਾਹੇ ਤੇ ਤੇਜ ਰਫ਼ਤਾਰ ਕਾਰ ਦੇ ਇੱਕ ਟ੍ਰੈਫਿਕ ਲਾਈਟ ਨਾਲ ਟਕਰਾਉਣ ਤੋਂ ਬਾਅਦ ਚਾਰ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਸਿੰਗਲ-ਕਾਰ ਹਾਦਸਾ ਸ਼ੁੱਕਰਵਾਰ ਨੂੰ 11.46 ਵਜੇ ਈਸਟ ਤਾਮਾਕੀ ਦੇ ਐਲੇਂਸ ਰੋਡ ‘ਤੇ ਵਾਪਰਿਆ।ਸੇਂਟ ਜੌਹਨ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਮਿਡਲਮੋਰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਬਾਕੀ ਦੋ ਦੀ ਦਰਮਿਆਨੀ ਸੱਟਾਂ ਲੱਗੀਆਂ ਹਨ

Daily Radio

Daily Radio

Listen Daily Radio
Close