Home » ਟੋਕੋਰੋਆ ਵਿੱਚ ਟਰੱਕ ਅਤੇ ਈ-ਬਾਈਕ ਦੀ ਟੱਕਰ ‘ਚ ਇੱਕ ਗੰਭੀਰ ਜ਼ਖ਼ਮੀ…
Home Page News • New Zealand Local News • NewZealand

ਟੋਕੋਰੋਆ ਵਿੱਚ ਟਰੱਕ ਅਤੇ ਈ-ਬਾਈਕ ਦੀ ਟੱਕਰ ‘ਚ ਇੱਕ ਗੰਭੀਰ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਟੋਕੋਰੋਆ ਵਿੱਚ ਇੱਕ ਈ-ਬਾਈਕ ਅਤੇ ਟਰੱਕ ਦੀ ਟੱਕਰ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਵਾਈਕਾਟੋ ਦੇ ਟੋਕੋਰੋਆ ਸ਼ਹਿਰ ਦੀ ਬ੍ਰਾਊਨਿੰਗ ਸਟਰੀਟ ‘ਤੇ ਸ਼ੁੱਕਰਵਾਰ ਸਵੇਰੇ ਕਰੀਬ 6.50 ਵਜੇ ਵਾਪਰਿਆ।ਸਾਈਕਲ ਸਵਾਰ ਨੂੰ ਗੰਭੀਰ ਹਾਲਤ ਵਿੱਚ ਵਾਈਕਾਟੋ ਹਸਪਤਾਲ ਲਿਜਾਇਆ ਗਿਆ।ਹਾਦਸੇ ਤੋਂ ਬਾਅਦ ਹੁਣ ਸੜਕ ਨਆਵਾਜ਼ਾਈ ਲਈ ਖੁੱਲ੍ਹ ਗਈ ਹੈ।