ਆਕਲੈਂਡ(ਬਲਜਿੰਦਰ ਸਿੰਘ )ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕੀ ਟੀਮ ਵੱਲੋਂ ਬੀਤੇ ਐਤਵਾਰ ਨੂੰ Rising Stars ਨਾਮ ਹੇਠ ਬੱਚਿਆਂ ਲਈ ਇੱਕ ਖਾਸ ਪ੍ਰੋਗਰਾਮ ਬਰੂਸ਼ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਇਆ ਗਿਆ,ਜਿੱਥੇ ਬੱਚਿਆਂ ਦੀਆ ਵੱਖ-ਵੱਖ ਖੇਡਾਂ ਕਰਵਾਈਆ ਗਈਆਂ ਅਤੇ ਇਸ ਮੌਕੇ ਜਿੱਥੇ ਬੱਚਿਆ ਦੀ ਹੋਸ਼ਲਾ ਅਫ਼ਜਾਈ ਲਈ ਖਾਸ ਇਨਾਮ ਦਿੱਤੇ ਗਏ ਉੱਥੇ ਹੀ ਖਾਣ ਪੀਣ ਦੇ ਵਧੀਆ ਪ੍ਰਬੰਧ ਕੀਤੇ ਗਏ ਸਨ।ਇਸ ਸਮਾਗਮ ਦੌਰਾਨ ਸਿੱਖ ਖੇਡਾਂ ਦੀ ਪੂਰੀ ਪ੍ਰਬੰਧਕੀ ਟੀਮ ਹਾਜਰ ਸੀ।ਦਸ ਦਈਏ ਕਿ ਸਿੱਖ ਖੇਡਾਂ ਦੀ ਟੀਮ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੌੜੀ ਰੱਖਣ ਲਈ ਵੱਡਾ ਉਪਰਾਲੇ ਕਰਦੇ ਹੋਏ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਕਿ ਹਰ ਮਹੀਨੇ ਦੇ ਪਹਿਲੇ ਐਤਵਾਰ Rising Stars ਨਾਮ ਹੇਠ ਬੱਚਿਆਂ ਲਈ ਖਾਸ ਪ੍ਰੋਗਰਾਮ ਕਰਵਾਇਆ ਜਾਇਆ ਕਰੇਗਾ।
ਨਿਊਜ਼ੀਲੈਂਡ ਸਿੱਖ ਖੇਡਾਂ ਦੀ ਟੀਮ ਨੇ ‘Rising Stars’ ਪ੍ਰੋਗਰਾਮ ਤਹਿਤ ਕਰਵਾਈਆਂ ਬੱਚਿਆਂ ਦੀਆਂ ਖੇਡਾਂ…
July 5, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,634
- India5,059
- India Entertainment129
- India News3,249
- India Sports227
- KHABAR TE NAZAR3
- LIFE66
- Movies48
- Music84
- New Zealand Local News2,912
- NewZealand3,232
- Punjabi Articules7
- Religion1,103
- Sports216
- Sports214
- Technology32
- Travel55
- Uncategorized56
- World2,318
- World News1,937
- World Sports206












