Home » ਨਿਊਜ਼ੀਲੈਂਡ ਵਿੱਚ ਮੰਕੀਪਾਕਸ ਦੇ ਦੂਜੇ ਕੇਸ ਦੀ ਹੋਈ ਪੁਸ਼ਟੀ…
Home Page News • New Zealand Local News • NewZealand

ਨਿਊਜ਼ੀਲੈਂਡ ਵਿੱਚ ਮੰਕੀਪਾਕਸ ਦੇ ਦੂਜੇ ਕੇਸ ਦੀ ਹੋਈ ਪੁਸ਼ਟੀ…

Spread the news

ਆਕਲੈਂਡ(ਬਲਜਿੰਦਰ ਸਿੰਘ )ਸਿਹਤ ਮੰਤਰਾਲੇ ਨੇ ਮੰਗਲਵਾਰ ਸਵੇਰੇ ਘੋਸ਼ਣਾ ਕੀਤੀ ਕਿ ਨਿਊਜ਼ੀਲੈਂਡ ਵਿੱਚ ਮੰਕੀਪਾਕਸ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਹ ਮਾਮਲਾ ਸ਼ਨੀਵਾਰ ਨੂੰ ਸਾਹਮਣੇ ਆਏ ਪਹਿਲੇ ਕੇਸ ਨਾਲ ਜੁੜਿਆ ਹੋਇਆ ਨਹੀ ਹੈ।

ਮੰਤਰਾਲੇ ਦਾ ਕਹਿਣਾ ਹੈ, “ਉਹ ਵਿਅਕਤੀ, ਜਿਸ ਕੋਲ ਹਾਲ ਹੀ ਦੀ ਵਿਦੇਸ਼ੀ ਯਾਤਰਾ ਦਾ ਰਿਕਾਰਡ ਹੈ, ਇਸ ਸਮੇਂ ਉੱਤਰੀ ਖੇਤਰ ਵਿੱਚ ਆਈਸੋਲੇਟ ਹੈ।ਇਸ ਕੇਸ ਤੋਂ ਕਮਿਊਨਿਟੀ ਟ੍ਰਾਂਸਮਿਸ਼ਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।