Home » ਨੈਲਸਨ ਨੇੜੇ ਵਗਦੀ ਨਦੀ ਵਿੱਚ ਡੁੱਬੀ ਗੱਡੀ,ਵਿੱਚ ਫਸੇ ਵਿਅਕਤੀ ਨੂੰ ਗਿਆ ਬਚਾਇਆ…
Home Page News • New Zealand Local News • NewZealand

ਨੈਲਸਨ ਨੇੜੇ ਵਗਦੀ ਨਦੀ ਵਿੱਚ ਡੁੱਬੀ ਗੱਡੀ,ਵਿੱਚ ਫਸੇ ਵਿਅਕਤੀ ਨੂੰ ਗਿਆ ਬਚਾਇਆ…

Spread the news

ਆਕਲੈਂਡ (ਬਲਜਿੰਦਰ ਸਿੰਘ)ਸੋਮਵਾਰ ਸਵੇਰੇ ਨੈਲਸਨ ਨੇੜੇ ਨਦੀ ਵਿੱਚ ਦਾਖਲ ਹੋਈ ਗੱਡੀ ਤੋਂ ਬਾਅਦ ਇੱਕ ਵਿਅਕਤੀ ਨੂੰ ਡੁੱਬਣ ਤੋ ਬਚਾਇਆ ਗਿਆ ਹੈ। ਗੱਡੀ ਐਪਲਬੀ ਨੇੜੇ ਵਾਈਮੀਆ ਨਦੀ ਵਿੱਚ ਫਸ ਗਈ ਅਤੇ ਪੁਲਿਸ ਨੂੰ ਸਵੇਰੇ 6.30 ਵਜੇ ਦੇ ਕਰੀਬ ਅਲਰਟ ਕੀਤਾ ਗਿਆ।ਸਵੇਰੇ 7 ਵਜੇ ਤੋਂ ਤੁਰੰਤ ਬਾਅਦ ਸਵਿਫਟ ਵਾਟਰ ਰੈਸਕਿਊ ਟੀਮ ਨੇ ਉਸ ਨੂੰ ਬਚਾਇਆ। ਪੁਲਿਸ ਨੇ ਕਿਹਾ ਕਿ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ ਪਰ ਠੰਡ ਹੋਣ ਕਾਰਨ ਐਂਬੂਲੈਂਸ ਸਟਾਫ ਦੁਆਰਾ ਮੁਢਲੀ ਸਹਾਇਤਾ ਦਿੱਤਾ ਗਈ।ਗੱਡੀ ਨੂੰ ਬਰਾਮਦ ਕਰਨ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ।