Home » ਪੰਜਾਬੀ ਨੌਜਵਾਨ ਜਸ਼ਨਦੀਪ ਸਿੰਘ ਕਤਲ ਦੇ ਦੋਸ਼ ਦਾ ਸਾਹਮਣਾ ਕਰਨ ਵਾਲੇ ਦਾ ਨਾਮ ਹੋਇਆ ਜੱਗ-ਜ਼ਹਿਰ…
Home Page News New Zealand Local News NewZealand

ਪੰਜਾਬੀ ਨੌਜਵਾਨ ਜਸ਼ਨਦੀਪ ਸਿੰਘ ਕਤਲ ਦੇ ਦੋਸ਼ ਦਾ ਸਾਹਮਣਾ ਕਰਨ ਵਾਲੇ ਦਾ ਨਾਮ ਹੋਇਆ ਜੱਗ-ਜ਼ਹਿਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ 15 ਮਈ ਨੂੰ ਰੋਜ਼ਹਿਲ ਦੇ ਓਰਚਡ ਰਾਈਜ਼ ਵਿਖੇ ਇੱਕ ਝਗੜੇ ਵਿੱਚ 2 ਨੌਜਵਾਨ ਜਖਮੀ ਹੋਏ ਸਨ ਜਿਸ ਵਿੱਚੋਂ ਇੱਕ ਨੌਜਵਾਨ 29 ਸਾਲਾ ਜਸ਼ਨਦੀਪ ਸਿੰਘ ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਇਸ ਸਬੰਧੀ ਕਥਿਤ ਹਮਲੇ ਅਤੇ ਕਤਲ ਦੇ ਦੋਸ਼ ਦਾ ਸਾਹਮਣਾ ਕਰਨ ਵਾਲੇ ਦੱਖਣੀ ਆਕਲੈਂਡ-ਅਧਾਰਤ ਇਕ ਟਰੱਕ ਡਰਾਈਵਰ ਜਿਸ ਦਾ ਨਾਮ ਅੱਜ ਕੋਰਟ ਵੱਲੋਂ ਜੱਗ-ਜ਼ਹਿਰ ਕੀਤਾ ਗਿਆ ਹੈ ਜਿਸ ਦੀ ਪਛਾਣ 26 ਸਾਲਾ ਨੌਜਵਾਨ ਮਨਨਬੀਰ ਸਿੰਘ ਵਜੋਂ ਹੋਈ ਹੈ।ਦੱਸ ਦਈਏ ਕਿ 8 ਜੂਨ, 2022 ਨੂੰ ਨੌਜਵਾਨ ਜਸ਼ਨਦੀਪ ਸਿੰਘ ਢਿੱਲੋਂ ਹਸਪਤਾਲ ਵਿੱਚ ਮੌਤ ਹੋ ਗਈ ਸੀ।