Home » ਓਮਾਰੂ ਨੇੜੇ ਕਾਰ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ…
Home Page News New Zealand Local News NewZealand

ਓਮਾਰੂ ਨੇੜੇ ਕਾਰ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਕੱਲ ਸ਼ਾਮ 6.30 ਵਜੇ ਓਮਾਰੂ ਨੇੜੇ ਇੱਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।ਪੁਲਿਸ ਨੇ ਦੱਸਿਆ ਕਿ ਹੋਮਸਟੇਡ ਅਤੇ ਰੈੱਡਕੈਸਲ ਰੋਡ ਦੇ ਵਿਚਕਾਰ ਅਰਦਗੋਵਨ ਰੋਡ ‘ਤੇ ਇੱਕ ਕਾਰ ਦੇ ਪਲਟਣ ਕਾਰਨ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਾਦਸੇ ਵਾਲੇ ਸਥਾਨ ਲਈ ਦੋ ਹੈਲੀਕਾਪਟਰ ਰਵਾਨਾ ਕੀਤੇ ਗਏ, ਪਰ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਸਬੰਧੀ ਪੁੱਛਗਿੱਛ ਜਾਰੀ ਹੈ