ਆਕਲੈਂਡ-ਪਹਿਲਾਂ ਟੋਆਇਲਟ ਪੇਪਰ, ਫੇਰ ਚਿਕਨ, ਅਤੇ ਅੱਜ ਕੱਲ੍ਹ ਅੰਡੇ ਆਸਟ੍ਰੇਲੀਆ ਦੀ ਸੁਪਰ ਮਾਰਕੀਟਾਂ ਦੀ ਸ਼ੈਲਫਾਂ ਤੋਂ ਅੰਡੇ ਗਾਇਬ ਹੋ ਰਹੇ ਹਨ। ਆਸਟ੍ਰੇਲੀਆ ਵਿੱਚ ਹਰ ਰੋਜ਼ 17 ਮਿਲੀਅਨ ਅੰਡਿਆਂ ਦੀ ਖਪਤ ਹੁੰਦੀ ਹੈ। ਪੋਲਟਰੀ ਇੰਡਸਟਰੀ ਦਾ ਮੰਨਣਾ ਹੈ ਕਿ ਪਹਿਲਾਂ ਜੰਗਲਾਂ ਝਾੜੀਆਂ ਦੀ ਅੱਗ, ਫਿਰ ਹੜ ਅਤੇ ਮਗਰੋਂ ਸੋਕਾ, ਕੋਵਿਡ ਦਾ ਪਸਾਰਾ ਅਤੇ ਸਪਲਾਈ ਚੇਨ ਵਿੱਚ ਵਿਘਨ ਕਈ ਕਾਰਨ ਰਹੇ ਹਨ, ਜਿਸ ਕਰਕੇ ਆਸਟ੍ਰੇਲੀਆਈ ਬਾਜ਼ਾਰਾਂ ਵਿੱਚ ਅੰਡਿਆਂ ਦੀ ਕਮੀ ਵੇਖੀ ਜਾ ਰਹੀ ਹੈ। Coles ਨੇ ਫੈਸਲਾ ਲਿਆ ਹੈ ਕਿ ਹੁਣ ਪ੍ਰਤੀ ਵਿਅਕਤੀ ਅੰਡਿਆਂ ਦੀ ਦੋ ਟ੍ਰੇਆਂ ਹੀ ਖਰੀਦੀਆਂ ਜਾ ਸਕਣਗੀਆਂ।
ਆਸਟ੍ਰੇਲੀਆ ਦੀ ਸੁਪਰ ਮਾਰਕੀਟਾਂ ਦੀਆਂ ਸ਼ੈਲਫਾਂ ਤੋਂ ਗਾਇਬ ਹੋਏ ਅੰਡੇ…
August 11, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












