Home » ਆਕਲੈਂਡ ‘ਚ ਮਨਾਇਆਂ ਗਿਆ ਸੁਤੰਤਰਤਾ ਦਿਵਸ…
Home Page News India India News

ਆਕਲੈਂਡ ‘ਚ ਮਨਾਇਆਂ ਗਿਆ ਸੁਤੰਤਰਤਾ ਦਿਵਸ…

Spread the news

ਆਕਲੈਂਡ, (ਬਲਜਿੰਦਰ ਸਿੰਘ)— ਭਾਰਤ ਹੀ ਨਹੀਂ ਵਿਦੇਸ਼ਾਂ ‘ਚ ਵੀ ਸੁਤੰਤਰਤਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ‘ਚ ਵੀ ਭਾਰਤੀ ਭਾਈਚਾਰੇ ਨੇ ਦੁਨੀਆ ਵਿੱਚੋਂ ਸਭ ਤੋ ਪਹਿਲਾ ਸੁਤੰਤਰਤਾ ਦਿਵਸ ਮਨਾਇਆ ਗਿਆਂ ਅਤੇ ਸਭ ਨੂੰ ਵਧਾਈਆਂ ਦਿੱਤੀਆਂ ਗਈਆਂ।ਔਕਲੈਂਡ ਤੋ ਆਨਰੇਰੀ ਕੌਂਸਿਲ ਭਵ ਢਿੱਲੋ ਦੇ ਗ੍ਰਹਿ ਵਿਖੇ ਤਿਰੰਗਾ ਲਹਿਰਾਇਆ ਗਿਆਂ ।ਇਸ ਮੌਕੇ ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਗੌਰਵ ਸਰਮਾਂ, ਕੰਵਲਜੀਤ ਸਿੰਘ ਬਖਸ਼ੀ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਮੌਜੂਦ ਸਨ।