ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ SH1 ‘ਤੇ ਬੰਬੇ ਨਜਦੀਕ ਇੱਕ ਟਰੱਕ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ।ਟਰੱਕ ਨੂੰ ਅੱਗ ਲੱਗਣ ਤੋ ਬਾਅਦ ਬੰਬੇ ਆਫ-ਰੈਂਪ ਦੇ ਨੇੜੇ ਸਟੇਟ ਹਾਈਵੇ ਵਨ ‘ਤੇ ਆਕਲੈਂਡ ਵੱਲ ਜਾਣ ਵਾਲੀਆਂ ਉੱਤਰੀ ਲੇਨਾਂ ਨੂੰ ਬੰਦ ਕਰ ਦਿੱਤਾ ਹੈ। NZ ਟਰਾਂਸਪੋਰਟ ਏਜੰਸੀ/ਵਾਕਾ ਕੋਟਹੀ ਦਾ ਕਹਿਣਾ ਹੈ ਕਿ ਅੱਗ ਦੁਪਹਿਰ ਕਰੀਬ 1:15 ਵਜੇ ਲੱਗੀ।ਇਸ ਘਟਨਾ ਦੀ ਵੀਡੀਓ ਦੇ ਨਾਲ ਇੱਕ ਟਵੀਟ ਵਿੱਚ ਕਿਹਾ ਗਿਆ ਹੈ, “ਆਪਣੀ ਯਾਤਰਾ ਵਿੱਚ ਦੇਰੀ ਕਰੋ ਜਾਂ ਲੰਬੀ ਦੇਰੀ ਲਈ ਤਿਆਰ ਰਹੋ

Sourca NZTA