ਬੀਤੇਂ ਦਿਨ ਬੀਸੀ ਲਾਟਰੀ ਕਾਰਪੋਰੇਸ਼ਨ (ਬੀਸੀਐਲਸੀ) ਨੇ ਸੋਮਵਾਰ ਨੂੰ ਇਹ ਖਬਰ ਸਾਂਝੀ ਕੀਤੀ ਕਿ ਇਕ ਪੰਜਾਬੀ ਮਨਦੀਪ ਮਾਨ ਨੇ 17 ਅਗਸਤ, 2022 ਨੂੰ ਬੀਸੀ/49 ਡਰਾਅ ਤੋਂ 2 ਮਿਲੀਅਨ ਦਾ ਜੈਕਪਾਟ ਜਿੱਤਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਜਿੱਤ ਗਿਆ, ਉਸ ਨੇ ਦੱਸਿਆ ਕਿ ਮੈਂ ਇਕ ਡਰਾਈਵਰ ਹਾਂ ਅਅਤੇ ਆਪਣੇ ਟਰੱਕ ਵਿੱਚ ਸੀ ਅਤੇ ਕੰਬਣ ਲੱਗਾ,” ਜੇਤੂ ਮਾਨ ਨੇ ਕਿਹਾ, ਉਸ ਨੇ ਕਿਹਾ .ਮੈਂ ਆਪਣੀ ਪਤਨੀ ਨੂੰ ਦੱਸਿਆ ਤਾਂ ਉਹ ਰੋਣ ਲੱਗ ਪਈ। ਉਸਨੇ ਬੱਚਿਆਂ ਨੂੰ ਜਗਾਇਆ, ਅਤੇ ਉਹ ਵੀ ਰੋਣ ਲੱਗ ਪਏ – ਪਹਿਲਾਂ ਤਾਂ, ਉਹਨਾਂ ਨੇ ਸੋਚਿਆ ਕਿ ਕੁਝ ਬੁਰੀ ਖ਼ਬਰ ਹ ਹੈ!” ਮਾਨ ਇੱਕ ਪੱਕਾ ਲਾਟਰੀਆ ਦਾ ਖਿਡਾਰੀ ਹੈ। ਉਸਨੇ ਆਪਣੀ ਜਿੱਤਣ ਵਾਲੀ ਟਿਕਟ ਦੀ ਜਾਂਚ ਕੀਤੀ, ਜੋ ਉਸਨੇ ਲੈਂਗਲੇ ਦੇ 88ਵੇਂ ਐਵੇਨਿਊ ‘ਤੇ ਟਾਊਨ ਪੈਂਟਰੀ ਤੋਂ BCLC ਦੇ ਲਾਟਰੀ ਖਰੀਦੀ ਸੀ! ਜੇਤੂ ਮਨਦੀਪ ਮਾਨ ਦਾ ਕਹਿਣਾ ਹੈ ਕਿ ਮੈ ਬਹੁਤ ਵਧੀਆ ਮਹਿਸੂਸ ਕਰਦਾ ਹੈ, ਮੈਂ ਲਾਟਰੀ ਜਿੱਤਣ ਲਈ ਬਹੁਤ ਹੀ ਖੁਸ਼ਕਿਸਮਤ ਇਨਸਾਨ ਆਪਣੇ ਆਪ ਨੂੰ ਮਹਿਸੂਸ ਕਰਦਾ ਹਾਂ। ਅਤੇ ਇਹ ਮੇਰੇ ਬੱਚਿਆਂ ਦੀ ਮਦਦ ਕਰਨ ਲਈ ਚੀਜ਼ਾਂ ਨੂੰ ਮੈ ਹੁਣ ਸੁਚਾਰੂ ਬਣਾਉਣ ਜਾ ਰਿਹਾ ਹਾਂ ਅਤੇ “ਮੈਂ ਇੱਕ ਸਧਾਰਨ ਆਦਮੀ ਹਾਂ ਮੈ ਆਪਣੇ ਪਰਿਵਾਰ ਨੂੰ ਜਿੱਤ ਬਾਰੇ ਉਤਸ਼ਾਹ ਨਾਲ ਦੱਸਣ ਤੋਂ ਬਾਅਦ, ਮੈ ਆਪਣੀ ਧੀ ਦੀ ਸਿੱਖਿਆ ਵਿੱਚ ਮਦਦ ਕਰਨ ਦੀ ਯੋਜਨਾ ਬਣਾਈ ਹੈ।
ਸਰੀ ਵਿੱਚ ਇੱਕ ਪੰਜਾਬੀ ਨੇ ਜਿੱਤਿਆ ਦੋ ਮਿਲੀਅਨ ਡਾਲਰ ਦਾ ਜੈਕਪਾਟ…
September 2, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












