Home » ਨਿਊਜ਼ੀਲੈਂਡ ‘ਚ ਮੌਕੀਪੌਕਸ ਦੇ ਇੱਕ ਹੋਰ ਕੇਸ ਦੀ ਹੋਈ ਪੁਸ਼ਟੀ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਮੌਕੀਪੌਕਸ ਦੇ ਇੱਕ ਹੋਰ ਕੇਸ ਦੀ ਹੋਈ ਪੁਸ਼ਟੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਨਿਊਜ਼ੀਲੈਂਡ ਵਿੱਚ ਮੌਕੀਪੌਕਸ ਦਾ ਪੰਜਵਾਂ ਮਾਮਲਾ ਸਾਹਮਣੇ ਆਇਆ ਹੈ, ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਸ਼ਨੀਵਾਰ ਸ਼ਾਮ ਨੂੰ ਜਾਰੀ ਕੀਤਾ।ਸਕਾਰਾਤਮਕ ਟੈਸਟ ਕਰਨ ਵਾਲਾ ਵਿਅਕਤੀ ਹਾਲ ਹੀ ਵਿੱਚ ਵਿਦੇਸ਼ ਤੋਂ ਵਾਪਸ ਪਰਤਿਆਂ ਹੈ ਅਤੇ ਇਸ ਸਮੇਂ ਆਕਲੈਂਡ ਖੇਤਰ ਵਿੱਚ ਆਈਸੋਲੇਟ ਹੈ।