ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਲੇਵਿਨ ਵਿੱਚ ਅੱਜ ਸਵੇਰੇ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 8 ਵਜੇ ਦੇ ਕਰੀਬ ਕੁਈਨਵੁੱਡ ਸਟ੍ਰੀਟ ਸਥਿੱਤ ਇੱਕ ਘਰ ਵਿੱਚ ਬੁਲਾਇਆ ਗਿਆ ਸੀ।ਪੁਲਿਸ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਪਤਾ ਲਗਾਇਆ ਜਾ ਰਿਹਾ ਹੈ। ਘਟਨਾ ਸਥਾਨ ਦੇ ਆਲੇ-ਦੁਆਲੇ ਘੇਰਾਬੰਦੀ ਕੀਤੀ ਗਈ ਹੈ ਜਦੋਂ ਕਿ ਐਮਰਜੈਂਸੀ ਸੇਵਾਵਾਂ ਆਪਣਾ ਕੰਮ ਜਾਂਚ ਕਰ ਰਹੀਆਂ ਹਨ।
ਲੇਵਿਨ ‘ਚ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ…
September 6, 2022
1 Min Read

You may also like
dailykhabar
Topics
- Articules12
- Autos6
- Celebrities96
- COMMUNITY FOCUS7
- Deals11
- Entertainment142
- Entertainment161
- Fashion22
- Food & Drinks76
- Health347
- Home Page News6,938
- India4,170
- India Entertainment126
- India News2,798
- India Sports222
- KHABAR TE NAZAR3
- LIFE66
- Movies46
- Music81
- New Zealand Local News2,167
- NewZealand2,456
- Punjabi Articules7
- Religion901
- Sports212
- Sports211
- Technology31
- Travel54
- Uncategorized38
- World1,867
- World News1,626
- World Sports203