Home » ਜਸਟਿਨ ਬੀਬਰ ਨੇ ਸਿਹਤ ਦਾ ਹਵਾਲਾ ਦਿੰਦੇ ਰੱਦ ਕੀਤਾ ਵਰਲਡ ਟੂਰ…
Entertainment • Entertainment • Home Page News • India • Music • World • World News

ਜਸਟਿਨ ਬੀਬਰ ਨੇ ਸਿਹਤ ਦਾ ਹਵਾਲਾ ਦਿੰਦੇ ਰੱਦ ਕੀਤਾ ਵਰਲਡ ਟੂਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਮਸ਼ਹੂਰ ਗਾਇਕ ਜਸਟਿਨ ਬੀਬਰ ਨੇ ਸਿਹਤ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਆਪਣਾ ਵਿਸ਼ਵ ਦੌਰਾ ਰੱਦ ਕਰ ਦਿੱਤਾ ਹੈ।ਜਸਟਿਨ ਬੀਬਰ ਨੇ ਇਹ ਕਹਿੰਦੇ ਹੋਏ ਆਪਣਾ ਜਸਟਿਸ ਵਰਲਡ ਟੂਰ ਰੱਦ ਕਰ ਦਿੱਤਾ ਹੈ ਕਿ ਉਸਨੂੰ ਆਪਣੀ ਸਿਹਤ ਨੂੰ ਪਹਿਲ ਦੇਣ ਦੀ ਲੋੜ ਹੈ। ਉਸਨੇ ਅੱਜ ਸਵੇਰੇ ਇੱਕ ਇੰਸਟਾਗ੍ਰਾਮ ਸਟੋਰੀ ਵਿੱਚ ਕਿਹਾ, “ਮੈਂ ਫਿਲਹਾਲ ਟੂਰਿੰਗ ਤੋਂ ਬ੍ਰੇਕ ਲੈਣ ਜਾ ਰਿਹਾ ਹਾਂ।
ਜਸਟਿਸ ਵਰਲਡ ਟੂਰ ਦੇ ਹਿੱਸੇ ਵਜੋਂ ਬੀਬਰ ਤੋਂ ਦਸੰਬਰ ਵਿੱਚ ਆਕਲੈਂਡ ਦੇ ਮਾਊਂਟ ਸਮਾਰਟ ਸਟੇਡੀਅਮ ਵਿੱਚ ਪ੍ਰਦਰਸ਼ਨ ਕਰਨ ਦੀ ਉਮੀਦ ਸੀ।