Home » ਆਕਲੈਂਡ CBD ‘ਚ ਜਿਮ ਦੇ ਬਾਹਰ ਹੋਏ ਚਾਕੂ ਨਾਲ ਹਮਲੇ ਵਿੱਚ ਇਕ ਜ਼ਖਮੀ…
Home Page News New Zealand Local News NewZealand

ਆਕਲੈਂਡ CBD ‘ਚ ਜਿਮ ਦੇ ਬਾਹਰ ਹੋਏ ਚਾਕੂ ਨਾਲ ਹਮਲੇ ਵਿੱਚ ਇਕ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਦੁਪਹਿਰ ਨੂੰ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਵਾਰ ਕੀਤੇ ਜਾਣ ਕਾਰਨ ਆਕਲੈਂਡ CBD ਜਿਮ ਦੇ ਬਾਹਰ ਇੱਕ ਵਿਅਕਤੀ ਜ਼ਖਮੀ ਹੋ ਗਿਆ।ਪੁਲਿਸ ਨੂੰ ਲੇਸ ਮਿੱਲਜ਼, ਬ੍ਰਿਟੋਮਾਰਟ ਦੇ ਬਾਹਰ ਦੁਪਹਿਰ 3:15 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਪਰਾਧੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਸੇਂਟ ਜੌਹਨ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਮੱਧਮ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।