Home » ਆਕਲੈਂਡ ‘ਚ ਸਾਈਕਲ ਸਵਾਰ ਅਤੇ ਕਈ ਵਾਹਨਾਂ ਵਿਚਾਲੇ ਹੋਇਆ ਭਿਆਨਕ ਹਾਦਸਾ…
Home Page News New Zealand Local News NewZealand

ਆਕਲੈਂਡ ‘ਚ ਸਾਈਕਲ ਸਵਾਰ ਅਤੇ ਕਈ ਵਾਹਨਾਂ ਵਿਚਾਲੇ ਹੋਇਆ ਭਿਆਨਕ ਹਾਦਸਾ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਉਪਨਗਰ ਫਲੈਟ ਬੁਸ਼ ਵਿੱਚ ਕਈ ਵਾਹਨਾਂ ਅਤੇ ਇੱਕ ਸਾਈਕਲ ਸਵਾਰ ਵਿਚਕਾਰ ਇੱਕ ਗੰਭੀਰ ਹਾਦਸਾ ਵਾਪਰਿਆ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ‘ਚ ਇਕ ਵਿਅਕਤੀ ਦੇ ਗੰਭੀਰ ਰੂਪ ‘ਚ ਜ਼ਖਮੀ ਹੋਣ ਦੀ ਖਬਰ ਹੈ।ਹਾਦਸੇ ਦੀ ਸੂਚਨਾ ਪੁਲਿਸ ਨੂੰ ਸਵੇਰੇ 8:15 ਵਜੇ ਦੇ ਕਰੀਬ ਮਿਲੀ ਸੀ।Stancombe Rd ‘ਤੇ ਘਟਨਾ ਵਾਲੀ ਥਾਂ ‘ਤੇ ਪੁਲਿਸ ਵੱਲੋਂ ਰੋਡ ਨੂੰ ਬੰਦ ਕਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।