Home » ਆਕਲੈਡ ਦੇ ਇੱਕ ਮਾਲ ‘ਚ ਜਿਊਲਰੀ ਸਟੋਰ ‘ਤੇ ਵਾਪਰੀ ਲੁੱਟ ਦੀ ਵਾਰਦਾਤ…
Home Page News New Zealand Local News NewZealand

ਆਕਲੈਡ ਦੇ ਇੱਕ ਮਾਲ ‘ਚ ਜਿਊਲਰੀ ਸਟੋਰ ‘ਤੇ ਵਾਪਰੀ ਲੁੱਟ ਦੀ ਵਾਰਦਾਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੇ ਕੱਲ ਸ਼ਾਮ ਨੂੰ ਸੈਂਟ ਲਿਊਕ ਮਾਲ ਵਿੱਚ ਇੱਕ ਜਿਊਲਰੀ ਸ਼ਾਪ ਹਿੰਸਕ ਲੁੱਟ ਦੀ ਵਾਰਦਾਤ ਵਾਪਰਣ ਦੀ ਖਬਰ ਹੈ। ਸਟੀਵਰਟ ਡਾਸਨ ਨਾਮ ਦੇ ਜਿਊਲਰੀ ਸਟੋਰ ਜੋ ਕਿ ਦੂਜੀ ਮੰਜਿਲ ‘ਤੇ ਸਥਿਤ ਹੈ ‘ਤੇ ਲੁਟੇਰਿਆਂ ਵੱਲੋਂ ਕਾਫੀ ਭੰਨਤੋੜ ਕੀਤੀ ਗਈ ਹੈ। ਘਟਨਾ 5 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਲੁਟੇਰਿਆਂ ਵਲੋਂ ਮੌਕੇ ਤੋਂ ਭੱਜਣ ਲਈ ਵਰਤੀ ਗਈ ਕਾਰ ਮਾਲ ਤੋਂ ਕੁਝ ਦੂਰੀ ‘ਤੇ ਮਿਲੀ ਦੱਸੀ ਜਾ ਰਹੀ ਹੈ।ਪੁਲਿਸ ਵੱਲੋਂ ਜਾਚ ਜਾਰੀ ਹੈ।