Home » ਆਕਲੈਂਡ ਸੀਬੀਡੀ ਵਿੱਚ ਹੋਏ ਹਮਲੇ ਤੋ ਬਾਅਦ ਇੱਕ ਵਿਅਕਤੀ ਹਸਪਤਾਲ ਦਾਖਲ…
Home Page News New Zealand Local News NewZealand

ਆਕਲੈਂਡ ਸੀਬੀਡੀ ਵਿੱਚ ਹੋਏ ਹਮਲੇ ਤੋ ਬਾਅਦ ਇੱਕ ਵਿਅਕਤੀ ਹਸਪਤਾਲ ਦਾਖਲ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਸੀਬੀਡੀ ਵਿੱਚ ਅੱਜ ਸਵੇਰੇ ਹੋਏ ਹਮਲੇ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆਂ ਗਿਆਂ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 1.39 ਵਜੇ ਦੇ ਕਰੀਬ Princes Street ‘ਤੇ ਲੜਾਈ ਦੀਆਂ ਰਿਪੋਰਟਾਂ ‘ਤੇ ਬੁਲਾਇਆ ਗਿਆ ਸੀ,ਜਿੱਥੇ ਇੱਕ ਵਿਅਕਤੀ ਘਟਨਾ ਸਥਾਨ ‘ਤੇ ਬੇਹੋਸ਼ ਪਾਇਆ ਗਿਆ ਸੀ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ।ਪੁਲਿਸ ਹਮਲੇ ਦੀ ਜਾਂਚ ਕਰ ਰਹੀ ਹੈ ਅਤੇ ਫੁਟੇਜ ਜਾਂ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 105 ‘ਤੇ ਕਾਲ ਕਰਨ ਲਈ ਅਪੀਲ ਕਰ ਰਹੀ ਹੈ।