Home » ਮੈਨੁਕਾਊ ਵਿੱਚ ਚੋਰਾਂ ਨੇ ਭੰਨਿਆਂ ਹਾਰਵੇ ਨੌਰਮਨ ਸਟੋਰ…
Home Page News • New Zealand Local News • NewZealand

ਮੈਨੁਕਾਊ ਵਿੱਚ ਚੋਰਾਂ ਨੇ ਭੰਨਿਆਂ ਹਾਰਵੇ ਨੌਰਮਨ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਮੈਨੁਕਾਊ ਵਿੱਚ ਇੱਕ ਹਾਰਵੇ ਨੌਰਮਨ ਸਟੋਰ ਵਿੱਚ ਬੀਤੀ ਰਾਤ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ।ਪੁਲਿਸ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਰਾਤ ਕਰੀਬ 11.43 ਵਜੇ, ਇੱਕ ਅਣਪਛਾਤੇ ਅਪਰਾਧੀ ਸਟੋਰ ਵਿੱਚ ਦਾਖਲ ਹੋਏ ਅਤੇ ਕਈ ਚੀਜ਼ਾਂ ਚੋਰੀ ਕਰ ਲੈ ਗਏ ਹਨ।