Home » ਸਾਲ ਵਿੱਚ ਤੀਜੀ ਵਾਰ ਲੁੱਟਿਆਂ ਗਿਆਂ ਟਾਕਾਪੁਨਾ ਦਾ ਮਾਈਕਲ ਹਿੱਲ ਸਟੋਰ…
Home Page News • New Zealand Local News • NewZealand

ਸਾਲ ਵਿੱਚ ਤੀਜੀ ਵਾਰ ਲੁੱਟਿਆਂ ਗਿਆਂ ਟਾਕਾਪੁਨਾ ਦਾ ਮਾਈਕਲ ਹਿੱਲ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਟਾਕਾਪੁਨਾ ਸਥਿਤ ਮਾਈਕਲ ਹਿੱਲ ਜਿਊਲਰੀ ਸਟੋਰ ਨੂੰ ਇਸ ਸਾਲ ਤੀਜੀ ਵਾਰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆਂ ਗਿਆਂ ਹੈ। ਬੀਤੀ ਰਾਤ ਕਰੀਬ 2 ਵਜੇ ਸਟੋਰ ਵਿੱਚ ਦਾਖਲ ਹੋਣ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਹੈ।ਚੋਰਾਂ ਵੱਲੋ ਸਟੋਰ ਤੇ ਕਾਫੀ ਭੰਨਤੋੜ ਕੀਤੀ ਗਈ ਹੈ।ਪੁਲਿਸ ਨੇ ਕਿਹਾ ਕਿ ਪੁੱਛਗਿੱਛ ਜਾਰੀ ਹੈ ਅਤੇ ਉਹ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਅਪਰਾਧੀਆਂ ਨੇ ਕੀ-ਕੀ ਚੋਰੀ ਕੀਤਾ ਹੈ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਾਈਕਲ ਹਿੱਲ ਟਾਕਾਪੁਨਾ ਨੂੰ ਚੋਰੀ ਕੀਤਾ ਗਈ ਹੋਵੇ ਹੋਵੇ।ਇਸ ਤੋ ਪਹਿਲਾ ਇਸੇ ਸਾਲ 17 ਜੂਨ ਨੂੰ ਮੈਟਲ ਬਾਰਾਂ ਨਾਲ ਲੈਸ ਦੋ ਵਿਅਕਤੀਆਂ ਨੇ ਸਟੋਰ ਨੂੰ ਲੁੱਟ ਲਿਆ ਅਤੇ ਫਿਰ ਅਗਸਤ ਵਿੱਚ, ਸਟੋਰ ਨੂੰ ਇੱਕ ਵਾਰ ਫਿਰ ਨਿਸ਼ਾਨਾ ਬਣਾਇਆਂ ਗਿਆ।