Home » ਆਕਲੈਂਡ ‘ਚ ਲਾਪਤਾ ਔਰਤ ਮਿਲੀ ਸੁਰੱਖਿਅਤ,ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ…
Home Page News New Zealand Local News NewZealand

ਆਕਲੈਂਡ ‘ਚ ਲਾਪਤਾ ਔਰਤ ਮਿਲੀ ਸੁਰੱਖਿਅਤ,ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਪਿਛਲੇ ਹਫ਼ਤੇ ਤੋ ਲਾਪਤਾ ਐਮੀ-ਜੇਨ ਸਮਿਥ, 21, ਲੱਭ ਗਈ ਹੈ ਅਤੇ “ਸੁਰੱਖਿਅਤ” ਹੈ।ਉਸ ਨੂੰ ਆਖਰੀ ਵਾਰ ਸ਼ੁੱਕਰਵਾਰ, 30 ਸਤੰਬਰ ਨੂੰ ਸੇਂਟ ਹੈਲੀਅਰਜ਼ ਦੇ ਵਿੱਚ ਦੇਖਿਆ ਗਿਆ ਸੀ।ਅੱਜ ਦੇ ਬਿਆਨ ਵਿੱਚ ਪੁਲਿਸ ਨੇ ਭਾਈਚਾਰੇ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।