Home » ਆਕਲੈਂਡ ‘ਚ ਪੁਲ ਦੇ ਹੇਠਾਂ ਫਸਿਆ ਟਰੱਕ…
Home Page News New Zealand Local News NewZealand

ਆਕਲੈਂਡ ‘ਚ ਪੁਲ ਦੇ ਹੇਠਾਂ ਫਸਿਆ ਟਰੱਕ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਵਿਅਸਤ ਦੱਖਣੀ ਮੋਟਰਵੇਅ ‘ਤੇ ਅੱਜ ਦੁਪਹਿਰ ਨੂੰ ਇੱਕ ਓਵਰਬ੍ਰਿਜ ਨਾਲ ਇੱਕ ਵੱਡਾ ਟਰੱਕ ਟਕਰਾ ਪੁੱਲ ਵਿੱਚ ਫਸ ਗਿਆ ਅਤੇ ਜਿਸ ਨਾਲ ਕੁੱਝ ਲੇਨ ਬਲਾਕ ਹੋ ਗਈਆਂ ।ਵਾਕਾ ਕੋਟਾਹੀ ਨੇ ਕਰੈਸ਼ ਦੇ ਸਮੇਂ ਆਪਣੇ ਟਵਿੱਟਰ ਪੇਜ ‘ਤੇ ਕਿਹਾ, “ਪੇਨਰੋਜ਼ ਰੋਡ ਓਵਰਬ੍ਰਿਜ ‘ਤੇ ਇੱਕ ਓਵਰ ਡਾਇਮੇਂਸ਼ਨ ਵਾਹਨ ਟਕਰਾ ਜਾਣ ਕਾਰਨ, ਖੱਬੇ ਪਾਸੇ ਦੀ ਲੇਨ ਕੁਝ ਸਮੇਂ ਲਈ ਬੰਦ ਰਹੇਗੀ।ਸ਼ਾਮ 4:30 ਵਜੇ, ਵਾਕਾ ਕੋਟਾਹੀ ਨੇ ਘੋਸ਼ਣਾ ਕੀਤੀ ਕਿ ਟਰੱਕ ਨੂੰ ਹਟਾ ਦਿੱਤਾ ਗਿਆ ਹੈ ਅਤੇ ਲੇਨ ਦੁਬਾਰਾ ਖੋਲ੍ਹ ਦਿੱਤੀ ਗਈ ਹੈ।