Home » ਪੁਲਿਸ ਨੇ ਨਿਊਮਾਰਕਿਟ ਵਿੱਚ ਕਾਰ ਚੋਰੀ ਕਰਨ ਵਾਲੇ ਚੋਰਾਂ ਨੂੰ ਕੀਤਾ ਗ੍ਰਿਫਤਾਰ…
Home Page News • New Zealand Local News • NewZealand

ਪੁਲਿਸ ਨੇ ਨਿਊਮਾਰਕਿਟ ਵਿੱਚ ਕਾਰ ਚੋਰੀ ਕਰਨ ਵਾਲੇ ਚੋਰਾਂ ਨੂੰ ਕੀਤਾ ਗ੍ਰਿਫਤਾਰ…

Spread the news

ਆਕਲੈਂਡ ਦੇ ਨਿਊਮਾਰਕਿਟ ‘ਚ ਅੱਜ ਸਵੇਰੇ ਚੋਰੀ ਹੋਈ ਕਾਰ ਦੀ ਘਟਨਾ ‘ਚ ਚਾਰ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਪਾਰਨੇਲ ਰਾਈਜ਼ ‘ਤੇ ਸਵੇਰੇ 9.24 ਵਜੇ ਵਾਹਨ ਦੇਖਿਆ ਅਤੇ ਪੁਲਿਸ ਹੈਲੀਕਾਪਟਰ ਈਗਲ ਨੇ ਨਿਗਰਾਨੀ ਹੇਠ ਪੁਲਿਸ ਪਾਰਨੇਲ ਰੋਡ ਇਲਾਕੇ ਵਿੱਚ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਬੁਲਾਰੇ ਨੇ ਦੱਸਿਆਂ ਪੁੱਛਗਿੱਛ ਜਾਰੀ ਹੈ।