Home » ਰੇਲ ਗੱਡੀ ਅਤੇ ਕਾਰ ਦੀ ਭਿਆਨਕ ਟੱਕਰ ‘ਚ ਇੱਕ ਦੀ ਮੌਤ…
Home Page News • New Zealand Local News • NewZealand

ਰੇਲ ਗੱਡੀ ਅਤੇ ਕਾਰ ਦੀ ਭਿਆਨਕ ਟੱਕਰ ‘ਚ ਇੱਕ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵਾਇਕਾਟੋ ਵਿੱਚ ਇੱਕ ਕਾਰ ਅਤੇ ਰੇਲਗੱਡੀ ਵਿਚਕਾਰ ਹੋਏ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਇਹ ਹਾਦਸਾ ਅੱਜ ਸਵੇਰੇ 10 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮਾਟਾਮਾਟਾ ਵਿੱਚ Puketutu Rd and Hinuera Rd ਦੇ ਚੌਰਾਹੇ ਨੇੜੇ ਸਟੇਟ ਹਾਈਵੇਅ 27 ‘ਤੇ ਰੇਲਵੇ ਟ੍ਰੈਕ ‘ਤੇ ਵਾਪਰਿਆ।