ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ‘ਚ ਬੀਤੀ ਰਾਤ ਚੋਰਾਂ ਨੇ ਪੁਲਿਸ ਨੂੰ ਭਾਜੜਾਂ ਪਾਈ ਰੱਖੀਆਂ ਦੱਸਿਆਂ ਜਾ ਰਿਹਾਂ ਹੈ ਕਿ ਆਕਲੈਂਡ ਦੇ ਆਲੇ ਦੁਆਲੇ ਖੇਤਰਾਂ ਵਿੱਚ 6 ਤੋ ਵੱਧ ਚੋਰੀ ਦੀ ਘਟਨਾਵਾਂ ਬੀਤੀ ਰਾਤ ਵਾਪਰੀਆਂ ਹਨ।ਪੰਜਾਬੀਆਂ ਦੇ ਗੜ ਪਾਪਾਟੋਏਟੋਏ ਵਿੱਚ ਰਾਤ ਕਰੀਬ 1.30 ਵਜੇ ਸੇਂਟ ਜਾਰਜ ਸਟ੍ਰੀਟ ਐਨ,ਜੈਂਡ ਫਰੂਟ ਐਂਡ ਵੈਜ਼ੀ ਦੀ ਦੁਕਾਨ ‘ਤੇ ਚੋਰੀ ਦੀ ਘਟਨਾ ਵਾਪਰੀ ਹੈ।ਚੋਰਾਂ ਵੱਲੋਂ ਦੁਕਾਨ ਦੇ ਦਰਵਾਜ਼ੇ ਨੂੰ ਤੌੜ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆਂ ਹੈ।ਪੁਲਿਸ ਵੱਲੋਂ ਮਾਮਲੇ ਦੀ ਜਾਚ ਜਾਰੀ ਹੈ।
ਪਾਪਾਟੋਏਟੋਏ ‘ਚ ਚੋਰਾਂ ਨੇ ਅੱਧੀ ਰਾਤ ਨੂੰ ਭੰਨੀ ਦੁਕਾਨ…
October 13, 2022
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment134
- Entertainment152
- Fashion22
- Food & Drinks76
- Health346
- Home Page News5,581
- India3,324
- India Entertainment116
- India News2,314
- India Sports209
- KHABAR TE NAZAR3
- LIFE66
- Movies46
- Music76
- New Zealand Local News1,697
- NewZealand1,948
- Punjabi Articules6
- Religion705
- Sports193
- Sports193
- Technology31
- Travel53
- Uncategorized26
- World1,510
- World News1,325
- World Sports187