ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਦੱਖਣੀ ਆਕਲੈਂਡ ਵਿੱਚ ਹਿੱਟ ਐਂਡ ਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੇ ਖਤਰਨਾਕ ਡਰਾਈਵਿੰਗ ਕਰਨ ਦਾ ਦੋਸ਼ੀ ਮੰਨਿਆ ਹੈ।ਤਾਲੀਕਾਵਿਲੀ ਤਲਕਾਈ ਨੂੰ 10 ਜੂਨ, 2021 ਨੂੰ ਮੈਂਗਰੀ ਦੇ ਥਾਮਸ ਰੋਡ ਵਿੱਚ ਇੱਕ ਕਰੈਸ਼ ਤੋਂ ਇੱਕ ਦਿਨ ਬਾਅਦ ਚਾਰਜ ਕੀਤਾ ਗਿਆ ਸੀ ਜਿੱਥੇ ਅਬਰਾਹਿਮ ਕੌਰੀ ਦੀ ਮੌਤ ਹੋ ਗਈ ਸੀ।ਤਲਾਕਾਈ ਬੁੱਧਵਾਰ ਨੂੰ ਆਕਲੈਂਡ ਵਿਖੇ ਹਾਈ ਕੋਰਟ ਵਿੱਚ ਪੇਸ਼ ਹੋਇਆ ਜਿੱਥੇ ਉਸਨੇ ਖਤਰਨਾਕ ਡਰਾਈਵਿੰਗ ਦੇ ਦੋਸ਼ ਨੂੰ ਸਵੀਕਾਰ ਕੀਤਾ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ।ਜਸਟਿਸ ਸੈਲੀ ਫਿਟਜ਼ਗੇਰਾਲਡ ਨੇ ਤਲਾਕਾਈ ਨੂੰ ਦੋਸ਼ੀ ਠਹਿਰਾਇਆ ਅਤੇ ਫਰਵਰੀ ਵਿਚ ਸਜ਼ਾ ਸੁਣਾਉਣ ਲਈ ਪੇਸ਼ ਹੋਣ ਲਈ ਉਸ ਨੂੰ ਜ਼ਮਾਨਤ ‘ਤੇ ਭੇਜ ਦਿੱਤਾ।
ਦੱਖਣੀ ਆਕਲੈਂਡ ਵਿੱਚ ਹਿੱਟ ਐਂਡ ਰਨ ਦੇ ਮਾਮਲੇ ਦੋਸ਼ੀ ਨੇ ਕਬੂਲੇ ਦੋਸ਼…
October 18, 2022
1 Min Read
You may also like
Home Page News • India • World • World News
ਕੈਨੇਡਾ ਪੁਲਿਸ ਨੂੰ ਹੈ 25 ਸਾਲਾ ਭਾਰਤੀ ਨੌਜਵਾਨ ਦੀ ਭਾਲ…
2 days ago
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,455
- India3,866
- India Entertainment121
- India News2,633
- India Sports219
- KHABAR TE NAZAR3
- LIFE66
- Movies46
- Music79
- New Zealand Local News2,012
- NewZealand2,291
- Punjabi Articules7
- Religion827
- Sports207
- Sports206
- Technology31
- Travel54
- Uncategorized31
- World1,742
- World News1,517
- World Sports199