Home » ਕੈਂਟਰਬਰੀ ਪੁਲਿਸ ਲਾਪਤਾ 15 ਸਾਲਾ ਓਲੀਵੀਆ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗਦੀ ਹੈ…
Home Page News • New Zealand Local News • NewZealand

ਕੈਂਟਰਬਰੀ ਪੁਲਿਸ ਲਾਪਤਾ 15 ਸਾਲਾ ਓਲੀਵੀਆ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗਦੀ ਹੈ…

Spread the news

ਕੈਂਟਰਬਰੀ ਪੁਲਿਸ ਨੇ ਲਾਪਤਾ 15 ਸਾਲਾ ਓਲੀਵੀਆ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਹੈ।ਓਲੀਵੀਆ, ਜੋ ਵੈਸਟ ਮੇਲਟਨ, ਕ੍ਰਾਈਸਟਚਰਚ ਵਿੱਚ ਰਹਿੰਦੀ ਹੈ, ਨੂੰ ਆਖਰੀ ਵਾਰ ਸ਼ਨੀਵਾਰ ਦੀ ਸਵੇਰ ਨੂੰ ਵੇਖਿਆਂ ਗਿਆਂ ਉਸ ਸਮੇ ਉਸ ਨੇ ਗੁਲਾਬੀ ਹੂਡੀ ਦੇ ਨਾਲ ਸਲੇਟੀ ਰੰਗ ਦਾ ਟਰੈਕਸੂਟ ਪੈਂਟ ਪਹਿਨੀਆਂ ਹੋਇਆਂ ਸੀ।ਪੁਲਿਸ ਕਿਸੇ ਵੀ ਵਿਅਕਤੀ ਜਿਸ ਨੇ ਓਲੀਵੀਆ ਨੂੰ ਦੇਖਿਆ ਹੈ ਜਾਂ ਉਹ ਕਿੱਥੇ ਹੈ, ਇਸ ਬਾਰੇ ਜਾਣਕਾਰੀ ਹੋਵੇ ਤਾ ਫਾਈਲ ਨੰਬਰ 221019/6816 ਦਾ ਹਵਾਲਾ ਦੇ 105 ‘ਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।