Home » ਆਕਲੈਂਡ ਦੇ ਵਾਟਰਵਿਊ ਟਨਲ ਵਿੱਚ ਹੋਏ ਹਾਦਸੇ ਤੋ ਬਾਅਦ ਲੱਗਾ ਭਾਰੀ ਜਾਮ…
Home Page News New Zealand Local News NewZealand

ਆਕਲੈਂਡ ਦੇ ਵਾਟਰਵਿਊ ਟਨਲ ਵਿੱਚ ਹੋਏ ਹਾਦਸੇ ਤੋ ਬਾਅਦ ਲੱਗਾ ਭਾਰੀ ਜਾਮ…

Spread the news

ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਦੇ ਦੱਖਣ-ਪੱਛਮੀ ਮੋਟਰਵੇਅ ‘ਤੇ ਵਾਟਰਵਿਊ ਟਨਲ ਵਿੱਚ ਕੁੱਝ ਵਾਹਨ ਦੇ ਹਾਦਸਾਗ੍ਰਸਤ ਹੋਣ ਕਾਰਨ ਮੋਟਰਵੇਅ ਦੀਆਂ ਤਿੰਨ ਵਿੱਚੋਂ ਦੋ ਲੇਨਾਂ ਬਲਾਕ ਹੋ ਗਈਆਂ ਜਿਸ ਕਾਰਨ ਭਾਰੀ ਟ੍ਰੈਫਿਕ ਜਾਮ ਹੋ ਗਿਆਂ।ਵਾਕਾ ਕੋਟਾਹੀ ਐਨਜ਼ੈਡਟੀਏ ਨੇ ਕਿਹਾ ਕਿ ਉੱਤਰ ਵੱਲ ਜਾਣ ਵਾਲੀ ਸੁਰੰਗ ਵਿੱਚ ਹਾਦਸਾ ਦੁਪਹਿਰ 2.20 ਵਜੇ ਵਾਪਰਿਆ।