Home » ਲੇਬਰ ਵੀਕਐਂਡ ਤੇ ਵਾਪਰੇ ਵੱਖ-ਵੱਖ ਹਾਦਸਿਆਂ ‘ਚ ਗਈ ਪੰਜ ਲੋਕਾਂ ਦੀ ਜਾਨ…
Home Page News New Zealand Local News NewZealand

ਲੇਬਰ ਵੀਕਐਂਡ ਤੇ ਵਾਪਰੇ ਵੱਖ-ਵੱਖ ਹਾਦਸਿਆਂ ‘ਚ ਗਈ ਪੰਜ ਲੋਕਾਂ ਦੀ ਜਾਨ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ‘ਚ ਅੱਜ ਸਵੇਰ ਖਤਮ ਹੋਏ ਲੇਬਰ ਲੌਂਗ ਵੀਕਐਂਡ ਤੇ ਹੋਏ ਵੱਖ-ਵੱਖ ਸੜਕੀ ਹਾਦਸਿਆਂ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ।ਇਸ ਲੰਬੇ ਵੀਕਐਂਡ ਵਿੱਚ ਮਾਰਲਬਰੋ, ਵਾਈਕਾਟੋ, ਲੋਅਰ ਹੱਟ ਅਤੇ ਬੇ ਆਫ ਪਲੇਨਟੀ ​​ਵਿੱਚ ਚਾਰ ਹਾਦਸਿਆਂ ਤੋ ਇਲਾਵਾ ਅੱਜ ਸਵੇਰੇ ਆਕਲੈਂਡ ਦੇ ਵੇਮਾਊਥ ਵਿੱਚ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤਾਂ ਹੋ ਗਈ।